Saturday Jul 20, 2024

ਆਸਟ੍ਰੇਲੀਅਨ ਲੋਕਾਂ ਨੂੰ 'ਆਈ ਟੀ ਆਊਟੇਜ' ਪਿੱਛੋਂ ਘੁਟਾਲੇਬਾਜ਼ਾਂ ਤੋਂ ਬਚਣ ਸਬੰਧੀ ਚੇਤਾਵਨੀ - Radio Haanji

ਆਸਟ੍ਰੇਲੀਅਨ ਗ੍ਰਹਿ ਮਾਮਲਿਆਂ ਦੀ ਮੰਤਰੀ ਕਲੇਅਰ ਓ'ਨੀਲ ਨੇ ਪੁਸ਼ਟੀ ਕੀਤੀ ਹੈ ਕਿ ਆਈ ਟੀ ਆਊਟੇਜ ਪਿੱਛੋਂ ਪ੍ਰਭਾਵਿਤ ਹੋਈਆਂ ਜ਼ਿਆਦਾਤਰ ਪ੍ਰਣਾਲੀਆਂ ਹੁਣ ਕਾਰਜਸ਼ੀਲ ਹਨ। ਪਰ ਉਨ੍ਹਾਂ ਆਊਟੇਜ ਦੇ ਮੱਦੇਨਜ਼ਰ ਫਿਸ਼ਿੰਗ ਘੁਟਾਲੇ ਕਰਨ ਵਾਲੇ ਅਪਰਾਧੀਆਂ ਬਾਰੇ ਚੇਤਾਵਨੀ ਵੀ ਜਾਰੀ ਕੀਤੀ ਹੈ। ਓ'ਨੀਲ ਨੇ ਕਿਹਾ ਕਿ CrowdStrike ਤੋਂ ਹੋਣ ਦਾ ਦਾਅਵਾ ਕਰਨ ਵਾਲੀਆਂ ਜਾਂ ਤੁਹਾਡੇ ਸਿਸਟਮ ਨੂੰ ਰੀਬੂਟ ਕਰਨ ਦੀ ਪੇਸ਼ਕਸ਼ ਕਰਨ ਵਾਲੀਆਂ ਕੋਈ ਵੀ ਈਮੇਲਾਂ ਨੂੰ ਸ਼ੱਕੀ ਮੰਨਦਿਆਂ ਸਾਵਧਾਨੀ ਵਰਤਣੀ ਚਾਹੀਦੀ ਹੈ

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240731