
Thursday May 15, 2025
ਉਹ ਕਿਹੜੀ ਪੁਰਾਣੀ ਤੋਂ ਪੁਰਾਣੀ ਸ਼ੈਅ ਹੈ ਜੋ ਤੁਸੀਂ ਸੰਭਾਲ ਕੇ ਰੱਖੀ ਹੈ? Haanji Melbourne
ਹਾਂਜੀ ਮੈਲਬੌਰਨ ਦੇ ਅੱਜ ਦੇ ਸ਼ੋਅ ਵਿੱਚ ਗੌਤਮ ਕਪਿਲ ਅਤੇ ਮਨਤੇਜ ਗਿੱਲ ਬਹੁਤ ਹੀ ਵੱਖਰਾ ਵਿਸ਼ਾ ਲੈ ਕੇ ਪੇਸ਼ ਹੋਏ, ਅੱਜ ਦੇ ਵਿਸ਼ੇ ਅਨੁਸਾਰ ਉਹਨਾਂ ਨੇ ਸਰੋਤਿਆਂ ਨੂੰ ਉਹਨਾਂ ਕੋਲ ਸਾਂਭੀਆਂ ਕੁੱਝ ਬਹੁਤ ਪੁਰਾਣੀਆਂ ਬੇਸ਼ਕੀਮਤੀ ਚੀਜਾਂ ਬਾਰੇ ਸਾਂਝ ਪਾਉਣ ਲਈ ਕਿਹਾ, ਉਹ ਕਿਹੜੀ ਬਹੁਤ ਪੁਰਾਣੀ ਚੀਜ਼ ਹੈ ਜਿਸਨੂੰ ਤੁਸੀਂ ਅੱਜ ਤੱਕ ਸਾਂਭ ਕੇ ਰੱਖਿਆ ਹੋਇਆ ਹੈ ਅਤੇ ਉਹ ਤੁਹਾਡੇ ਲਈ ਕਿਉਂ ਕੀਮਤੀ ਹੈ, ਉਹ ਚੀਜ਼ ਤੁਹਾਡੀ ਜ਼ਿੰਦਗੀ ਵਿੱਚ ਕੀ ਮਾਇਨੇ ਰੱਖਦੀ ਹੈ ਅਤੇ ਤੁਹਾਡੀਆਂ ਕਿਹੜੀਆਂ ਯਾਦਾਂ ਉਸ ਨਾਲ ਜੁੜੀਆਂ ਹਨ, ਸਰੋਤਿਆਂ ਵੱਲੋਂ ਬਹੁਤ ਵਧੀਆ ਹੁੰਗਾਰਾ ਦਿੱਤਾ ਗਿਆ ਅਤੇ ਇਸ ਸ਼ੋਅ ਨੂੰ ਪੌਡਕਾਸਟ ਦੇ ਰੂਪ ਵਿੱਚ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ, ਜਿੰਨ੍ਹਾਂ ਨੇ ਨਹੀਂ ਸੁਣਿਆ ਉਹ ਜਰੂਰ ਸੁਨਣ ਅਤੇ ਜਿੰਨ੍ਹਾਂ ਨੇ ਲਾਇਵ ਸੁਣਿਆ ਉਹ ਦੋਬਾਰਾ ਫਿਰ ਸੁਣ ਲੈਣ...
No comments yet. Be the first to say something!