
Tuesday Mar 18, 2025
ਕਵਿਤਾ ਮੇਰੇ ਪਿੰਡ ਦਾ ਸੂਰਜ ਕੁੱਝ ਹੋਰ ਤਰ੍ਹਾਂ ਡੁੱਬਦਾ ਹੈ - ਲੇਖਕ ਅਮਿਤੋਜ਼ - ਆਵਾਜ਼ ਪ੍ਰੀਤਇੰਦਰ ਗਰੇਵਾਲ
ਆਪਣਾ ਪਿੰਡ ਹਰ ਕਿਸੇ ਨੂੰ ਪਿਆਰਾ ਹੁੰਦਾ ਖਾਸ ਕਰਕੇ ਜਦੋਂ ਪਿੰਡ ਛੱਡ ਕੇ ਕੀਤੇ ਦੂਰ ਪ੍ਰਦੇਸਾਂ ਵਿੱਚ ਵੱਸਣਾ ਪੈ ਜਾਵੇ, ਪਰ ਦਿਲ ਹਮੇਸ਼ਾਂ ਪਿੰਡ ਦੀਆਂ ਉਹਨਾਂ ਗਲੀਆਂ ਵਿੱਚ ਹੀ ਘੁੰਮਦਾ ਰਹਿੰਦਾ ਹੈ ਜਿੱਥੇ ਜੰਮੇ-ਪਲੇ ਹੋਈਏ ਤੇ ਖੇਡਾਂ ਖੇਡਿਆਂ ਸੱਟਾਂ ਲਵਾਈਆਂ ਹੋਣ, ਪਿੰਡ ਦੀ ਖੂਬਸੂਰਤੀ ਨੂੰ ਬਿਆਨ ਕਰਦੀ ਲੇਖਕ ਅਮਿਤੋਜ਼ ਦੀ ਬਹੁਤ ਸੋਹਣੀ ਤੇ ਭਾਵੁਕ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਆਸ ਕਰਦੇ ਹਨ ਤੁਹਾਨੂੰ ਜਰੂਰ ਪਸੰਦ ਆਵੇਗੀ...
Comments (0)
To leave or reply to comments, please download free Podbean or
No Comments
To leave or reply to comments,
please download free Podbean App.