
Wednesday Mar 26, 2025
ਕਹਾਣੀ ਜ਼ਿੰਦਗੀ ਦਾ ਮਨੋਰਥ - Punjabi Kahani Zindgi Da Manorath - Radio Haanji
ਅਸੀਂ ਸਾਰੇ ਦਿਨ ਰਾਤ ਦੇ ਗੇੜ ਵਿੱਚ ਫਸੇ ਹਾਂ ਅਤੇ ਆਪਣੀਆਂ ਜਿੰਮੇਵਾਰੀਆਂ ਅਤੇ ਫ਼ਰਜ਼ਾਂ ਨੂੰ ਨਿਭਾਉਂਦੇ-ਨਿਭਾਉਂਦੇ ਏਨਾ ਜ਼ਿਆਦਾ ਆਪੋ-ਆਪਣੀ ਜ਼ਿੰਦਗੀ ਵਿੱਚ ਰੁੱਝੇ ਹਾਂ ਕਿ ਸਾਡੇ ਕੋਲ ਕਿਸੇ ਦੂਸਰੇ ਲਈ ਸਮਾਂ ਨਹੀਂ ਹੁੰਦਾ, ਜ਼ਿਆਦਾਤਰ ਲੋਕ ਅਸੀਂ ਤੁਸੀਂ ਇਸੇ ਤਰਾਂ ਦੀ ਹੀ ਜ਼ਿੰਦਗੀ ਜਿਉਂਦੇ ਹਾਂ, ਪਰ ਇਸ ਦੁਨੀਆ ਵਿੱਚ ਕੁੱਝ ਰੱਬੀ ਰੂਹਾਂ ਇੰਝ ਦੀਆਂ ਵੀ ਹੁੰਦੀਆਂ ਹਨ, ਜੋ ਆਪਣੇ ਲਈ ਨਾ ਜੀ ਕੇ ਆਪਣੀ ਜ਼ਿੰਦਗੀ ਦੂਸਰੇ ਲੋਕਾਂ ਦੇ ਨਾਂਅ ਲਾ ਦੇਂਦੇ ਹਨ, ਜਿੰਨ੍ਹਾ ਦੀ ਜ਼ਿੰਦਗੀ ਦਾ ਮਨੋਰਥ ਹੀ ਲੋਕ ਭਲਾਈ ਹੁੰਦਾ ਹੈ, ਅੱਜ ਦੀ ਕਹਾਣੀ ਵੀ ਇੱਕ ਅਜਿਹੇ ਇਨਸਾਨ ਦੀ ਕਹਾਣੀ ਹੈ ਜਿਸਨੇ ਆਪਣਾ-ਆਪ ਭੁੱਲ ਕੇ ਆਪਣੀ ਜ਼ਿੰਦਗੀ ਆਪਣਾ ਸਭ ਕੁੱਝ ਲੋਕ ਭਲਾਈ ਲਈ ਲਗਾ ਦਿੱਤਾ...
Comments (0)
To leave or reply to comments, please download free Podbean or
No Comments
To leave or reply to comments,
please download free Podbean App.