Tuesday May 07, 2024

ਕਹਾਣੀ ਡਾਕਟਰ ਅੰਕਲ | Kahani Doctor Uncle | Ranjodh Singh | Kitaab Kahani | Radio Haanji

ਪਤਾ ਨਹੀਂ ਕਿੰਨ੍ਹੇ ਅਣਗਿਣਤ ਲੋਕਾਂ ਨੇ ਜਿੰਮੇਵਾਰੀਆਂ ਦੇ ਭਾਰ ਹੇਠਾਂ ਦੱਬਿਆਂ ਨੇ ਆਪਣੇ ਸੁਪਨਿਆਂ ਨੂੰ ਮਾਰਿਆ ਹੋਊਗਾ, ਅੱਲ੍ਹੜ ਉਮਰੇ ਹਰ ਕੋਈ ਬਹੁਤ ਸਾਰੇ ਸੁਪਨੇ ਵੇਖਦਾ, ਜ਼ਿੰਦਗੀ ਦੇ ਟੀਚੇ ਉਲੀਕਦਾ, ਜ਼ਿੰਦਗੀ ਚ ਆਪਣੇ ਲਈ ਇੱਕ ਵੱਖਰੀ ਥਾਂ ਬਾਰੇ ਸੋਚਦਾ, ਪਰ ਜਿਵੇਂ-ਜਿਵੇਂ ਜ਼ਿੰਦਗੀ ਅੱਗੇ ਤੁਰਦੀ ਆ, ਜਿਵੇਂ-ਜਿਵੇਂ ਸਮਝ ਆਉਂਦੀ ਆ ਤਾਂ ਬਹੁਤ ਸਾਰੀਆਂ ਜਿੰਮੇਵਾਰੀਆਂ, ਮਜਬੂਰੀਆਂ, ਮੁਸ਼ਕਿਲਾਂ ਰਾਹ ਰੋਕ ਕੇ ਖੜ ਜਾਂਦੀਆਂ ਹਨ, ਤੇ ਦੂਜੇ ਪਾਸੇ ਉਮਰ ਵੀ ਦਿਨੋਂ-ਦਿਨ ਵੱਧਦੀ ਜਾਂਦੀ ਹੈ, ਤੇ ਢਲਦੀ ਜਵਾਨੀ ਆਪਣੇ ਨਾਲ ਸੁਪਨਿਆਂ ਨੂੰ ਵੀ ਲੈ ਜਾਂਦੀ ਹੈ, ਇਸ ਕਹਾਣੀ ਵਿੱਚ ਉਮਰ, ਸਮਾਜ ਆਦਿ ਦੀ ਪ੍ਰਵਾਹ ਨਾ ਕਰਦੇ ਹੋਏ, ਇੱਕ ਅੰਕਲ ਆਪਣੀ ਜ਼ਿੰਦਗੀ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ ਡਾਕਟਰੀ ਦੀ ਪੜਾਈ ਕਰਦਾ ਹੈ ਅਤੇ ਉਸਨੂੰ ਪਾਸ ਵੀ ਕਰਦਾ ਹੈ, ਡਿਗਰੀ ਮਿਲਣ ਵੇਲੇ ਆਪਣੀ ਜ਼ਿੰਦਗੀ ਦੀ ਕਹਾਣੀ ਸਾਰੇ ਸਹਿਪਾਠੀਆਂ ਨਾਲ ਸਾਂਝੀ ਕਰਦਾ ਹੈ, ਤੁਸੀਂ ਵੀ ਸੁਣੋ ਕੀ ਕਹਾਣੀ ਸੀ ਡਾਕਟਰ ਅੰਕਲ ਦੀ

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240320