Saturday Jun 29, 2024

ਕਹਾਣੀ ਦਿਲ ਨੂੰ ਦਿਲ ਦੀ ਰਾਹ | Kahani Dil Nu Dil Di Rah | Kitaab Kahani | Ranjodh Singh | Radio Haanji

ਕੁੱਝ ਰਿਸ਼ਤੇ ਅਜਿਹੇ ਹੁੰਦੇ ਹਨ ਜਿੰਨ੍ਹਾਂ ਨੂੰ ਆਪਣੇ ਅੰਦਰ ਦਾ ਹਾਲ ਦੱਸਣ ਦੀ ਲੋੜ ਨਹੀਂ ਪੈਂਦੀ, ਪਤਾ ਨਹੀਂ ਕਿਵੇਂ ਪਰ ਉਹ ਜਾਣ ਜਾਂਦੇ ਹਨ, ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ, ਤੁਹਾਡੇ ਨਾਲ ਕੁੱਝ ਮਾੜਾ ਵਾਪਰ ਰਿਹਾ ਹੈ, ਤੁਹਾਡੇ ਅੰਦਰ ਕੁੱਝ ਚੱਲ ਰਿਹਾ ਹੈ, ਇਸ ਸਭ ਦੀ ਖ਼ਬਰ ਕਿਸੇ ਦੂਜੇ ਕੋਲ ਬਿਨਾ ਕੁੱਝ ਦੱਸੇ ਆਪਣੇ-ਆਪ ਅੱਪੜ ਜਾਂਦੀ ਹੈ, ਸ਼ਾਇਦ ਇਸੇ ਨੂੰ ਕਹਿੰਦੇ ਨੇ ਦਿਲ ਨੂੰ ਦਿਲਾਂ ਦੀ ਰਾਹ ਹੁੰਦੀ ਹੈ, ਅੱਜ ਦੀ ਕਹਾਣੀ ਵੀ ਅਜਿਹੇ ਹੀ ਦਿਲਾਂ ਦੀ ਕਹਾਣੀ ਹੈ ਜਿਹੜੇ ਦੂਰ ਹੋ ਕੇ ਵੀ ਇੱਕ ਦੂਜੇ ਨਾਲ ਜੁੜੇ ਹੋਏ ਹਨ

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240731