Friday Nov 29, 2024

ਕਹਾਣੀ ਡਰ - Punjabi Kahani Darr - Ranjodh Singh - Radio Haanji

ਡਰ, ਇੱਕ ਅਜਿਹਾ ਅਹਿਸਾਸ ਜੋ ਸਾਡੇ ਦਿਲ, ਦਿਮਾਗ ਅਤੇ ਸਰੀਰ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ, ਡ ਦਾ ਸੰਬੰਧ ਸਾਡੇ ਦਿਮਾਗ ਅਤੇ ਸਾਡੀ ਕਲਪਨਾ ਸ਼ਕਤੀ ਨਾਲ ਹੁੰਦਾ ਹੈ, ਜਿੰਨਾਂ ਜ਼ਿਆਦਾ ਅਤੇ ਜਿੰਨੇ ਜ਼ਿਆਦਾ ਲੰਬੇ ਸਮੇਂ ਤੱਕ ਅਸੀਂ ਕਿਸੇ ਵਿਚਾਰ ਨੂੰ ਨਾਕਾਰਾਤਮਕ ਰੂਪ ਵਿੱਚ ਆਪਣੇ ਦਿਮਾਗ ਵਿੱਚ ਚੱਲਣ ਦੇਂਦੇ ਹਾਂ, ਡਰ ਦਾ ਆਕਾਰ ਅਤੇ ਪ੍ਰਭਾਵ ਵੱਡਾ ਹੁੰਦਾ ਜਾਂਦਾ ਹੈ, ਪਰ ਇਸਤੇ ਉਲਟ ਜੇਕਰ ਦਿਮਾਗ ਨੂੰ ਉਸ ਮਾੜੇ ਵਿਚਾਰ ਵਿੱਚ ਨਾ ਉਲਝਣ ਦਿੱਤਾ ਜਾਵੇ ਅਤੇ ਹਾਲਤਾਂ ਨੂੰ ਧਿਆਨ ਵਿੱਚ ਰੱਖ ਕੇ ਕਿਸੇ ਐਸੇ ਵਿਚਾਰ ਉੱਤੇ ਕੰਮ ਕੀਤਾ ਜਾਵੇ ਜੋ ਵਿਚਾਰ ਨਾ ਸਿਰਫ ਨੂੰ ਖਤਮ ਕਰ ਸਕਦਾ ਹੈ ਬਲਕਿ ਸਮਸਿਆ ਦਾ ਹੱਲ ਵੀ ਕਰ ਸਕਦਾ ਹੈ, ਅੱਜ ਦੀ ਕਹਾਣੀ ਇੱਕ ਅਜਿਹੀ ਕੁੜੀ ਦੀ ਕਹਾਣੀ ਹੈ ਜਿਸਨੇ ਡਰ ਦੇ ਨਾਲ-ਨਾਲ ਮਾੜੇ ਹਲਾਤਾਂ ਤੇ ਵੀ ਕਾਬੂ ਪਾਇਆ, ਆਸ ਕਰਦੇ ਹਾਂ ਤੁਸੀਂ ਕਹਾਣੀ ਨੂੰ ਜਰੂਰ ਪਸੰਦ ਕਰੋਗੇ, ਅਤੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰੋਗੇ...

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20241125