Friday Aug 16, 2024

ਕਿਸੇ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਅਤੇ ਸਮਝਣਾ ਕਿਉਂ ਜਰੂਰੀ ਹੈ - Naani Ji - Radio Haanji

ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਆਪਣਾ ਧਿਆਨ ਉਸ ਗੱਲਬਾਤ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ, ਅਤੇ ਜੋ ਵੀ ਗੱਲਬਾਤ ਹੋ ਰਹੀ ਹੁੰਦੀ ਹੈ ਉਸਨੂੰ ਸਮਝਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਮਨ-ਮੁਟਾਵ ਜਾਂ ਗ਼ਲਤਫ਼ਹਿਮੀ ਤੋਂ ਬਚਿਆ ਜਾ ਸਕੇ ਜਾਂ ਜਿਸ ਵਿਸ਼ੇ ਤੇ ਗੱਲ ਹੋ ਰਹੀ ਹੁੰਦੀ ਹੈ ਉਸਨੂੰ ਪੂਰਾ ਸਮਝਿਆ ਜਾ ਸਕੇ
ਪਰ ਅਸੀਂ ਜ਼ਿਆਦਾਤਰ ਗੱਲ ਨੂੰ ਸੁਣਦੇ ਹੀ ਨਹੀਂ ਜਾਂ ਤਾਂ ਸਾਨੂੰ ਜਵਾਬ ਦੇਣ ਦੀ ਕਾਹਲੀ ਹੁੰਦੀ ਹੈ ਜਾਂ ਫਿਰ ਸਾਡਾ ਧਿਆਨ ਕਿਸੇ ਹੋਰ ਪਾਸੇ ਹੁੰਦਾ ਹੈ, ਜਿਸ ਕਰਕੇ ਕਿਸੇ ਵੀ ਗੱਲ ਦਾ ਕੋਈ ਵੀ ਮਤਲਬ ਨਿਕਲ ਆਉਂਦਾ ਹੈ

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240731