Wednesday May 15, 2024

ਕਿਹੜੇ ਫ਼ਿਲਮੀ ਅਦਾਕਾਰਾਂ ਜਾਂ ਦੋਗਾਣਾ ਗਾਇਕਾਂ ਦੀ ਅਸਲ ਜ਼ਿੰਦਗੀ ਦੇ ਵਿੱਚ ਵੀ ਜੋੜੀ ਬਣਨੀ ਚਾਹੀਦੀ ਸੀ? | Haanji Melbourne | Jameen | Vishal Vijay Singh Radio Haanji

ਹਾਂਜੀ ਮੈਲਬਰਨ ਦੇ ਅੱਜ ਸ਼ੋਅ ਵਿੱਚ ਵਿਸ਼ਾਲ ਜੀ ਅਤੇ ਜੈਸਮੀਨ ਜੀ ਬੜਾ ਸੋਹਣਾ ਅਤੇ ਮਨੋਰੰਜਨ ਭਰਪੂਰ ਵਿਸ਼ਾ ਲੈ ਕੇ ਆਏ ਹਨ,  ਅੱਜ ਦਾ ਦਾ ਵਿਸ਼ਾ ਹੈ ਕਿਹੜੇ ਫ਼ਿਲਮੀ ਅਦਾਕਾਰਾਂ ਜਾਂ ਦੋਗਾਣਾ ਗਾਇਕਾਂ ਦੀ ਅਸਲ ਜ਼ਿੰਦਗੀ ਦੇ ਵਿੱਚ ਵੀ ਜੋੜੀ ਬਣਨੀ ਚਾਹੀਦੀ ਸੀ, ਮਤਲਬ ਕੇ ਅਸਲੀਅਤ ਵਿੱਚ ਵੀ ਉਹਨਾਂ ਦੇ ਵਿਆਹ ਹੋਣੇ ਚਾਹੀਦੇ ਹਨ ਜਾਂ ਸਨ

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240320