Saturday Nov 30, 2024

ਕੀ ਹੈ Methanol Poisoning ਅਤੇ ਕਿਵੇਂ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੈ ? Health Takh - Dr Sandeep Bhagat

ਪਿੱਛਲੇ ਦਿਨੀਂ ਦੋ ਆਸਟ੍ਰੇਲੀਅਨ ਕੁੜੀਆਂ ਦੀ Methanol Poisoning ਕਰਕੇ ਮੌਤ ਦੀ ਖ਼ਬਰ ਕਾਫੀ ਚਰਚਾ ਵਿੱਚ ਰਹੀ, ਅੱਜ ਦੇ Health Talk ਦੇ ਐਪੀਸੋਡ ਵਿੱਚ ਅਸੀਂ ਡਾਕਟਰ ਸਨਦੀਪ ਭਗਤ ਜੀ ਤੋਂ ਜਾਣਾਂਗੇ ਕਿ ਕੀ ਹੈ Methanol Poisoning ਅਤੇ ਕਿਵੇਂ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੈ ਅਤੇ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ, ਇਹ Methanol ਕਈ ਚੀਜ਼ਾਂ ਵਿੱਚ ਪਾਇਆ ਜਾਂਦਾ ਹੈ ਅਤੇ ਅਕਸਰ ਇਸਦੀ ਮਿਲਾਵਟ ਵਾਲੀਆਂ ਚੀਜਾਂ ਸਾਡੇ ਘਰਾਂ ਵਿੱਚ ਵੀ ਪਈਆਂ ਹੁੰਦੀਆਂ ਹਨ ਪਰ ਸਾਨੂੰ ਉਸ ਬਾਰੇ ਜਾਣਕਾਰੀ ਨਹੀਂ ਹੁੰਦੀ, ਜੋ ਕਿ ਖ਼ਤਰਨਾਕ ਸਾਬਿਤ ਹੋ ਸਕਦਾ ਹੈ, ਆਸ ਕਰਦੇ ਹਾਂ ਅੱਜ ਦੇ ਐਪੀਸੋਡ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਹਰ ਕਿਸੇ ਲਈ ਲਾਹੇਵੰਦ ਹੋਵੇਗੀ...

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20241125