
Sunday Jun 22, 2025
ਕ੍ਰਿਕੇਟ ਦੀ ਦੁਨੀਆ ਦਾ ਬਾਦਸ਼ਾਹ - ਵਿਰਾਟ ਕੋਹਲੀ - Amrinder Gidda - Radio Haanji
ਰੇਡੀਓ ਹਾਂਜੀ ਦੀ ਇਸ ਖਾਸ ਪੇਸ਼ਕਸ਼ ਵਿੱਚ ਅਸੀਂ ਵਿਰਾਟ ਕੋਹਲੀ ਦੇ ਇੱਕ ਸਾਧਾਰਨ ਲੜਕੇ ਤੋਂ ਕਿੰਗ ਕੋਹਲੀ ਬਨਣ ਤੱਕ ਦਾ ਸਫਰ ਸਾਂਝਾ ਕਰ ਰਹੇ ਹਾਂ , ਵਿਰਾਟ ਕੋਹਲੀ ਕ੍ਰਿਕੇਟ ਦੀ ਦੁਨੀਆ ਵਿੱਚ ਸਿਰੇ ਦੇ ਖਿਡਾਰੀਆਂ ਵਿਚੋਂ ਇੱਕ ਹੈ ਜਿਸਨੇ ਆਪਣੀ ਸ਼ਾਨਦਾਰ ਖੇਡ ਨਾਲ ਭਾਰਤੀਆਂ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਆਪਣਾ ਫੈਨ ਬਣਾਇਆ ਹੈ, ਆਸ ਕਰਦੇ ਹਾਂ ਇਸ ਮਹਾਨ ਖਿਡਾਰੀ ਬਾਰੇ ਸਾਂਝੀ ਕੀਤੀ ਇਹ ਜਾਣਕਾਰੀ ਆਪ ਸਭ ਨੂੰ ਜ਼ਰੂਰ ਪਸੰਦ ਆਵੇਗੀ...
No comments yet. Be the first to say something!