
6 days ago
ਤੁਹਾਡੀ ਮਨਪਸੰਦ ਫ਼ਿਲਮ ਜਾਂ ਗੀਤ - Haanji Melbourne - Radio Haanji
ਹਾਂਜੀ ਮੈਲਬੌਰਨ ਦੇ ਅੱਜ ਦੇ ਸ਼ੋਅ ਵਿੱਚ ਵਿਸ਼ਾਲ ਵਿਜੇ ਸਿੰਘ ਅਤੇ ਸੁੱਖ ਪਰਮਾਰ ਜੀ ਨੇ ਕਿਸੇ ਅਜਿਹੀ ਫ਼ਿਲਮ ਬਾਰੇ ਗੱਲਬਾਤ ਕਰਨ ਲਈ ਆਪ ਸਭ ਨੂੰ ਸੱਦਾ ਦਿੱਤਾ, ਜੋ ਫ਼ਿਲਮ ਪੋਸਟਰ ਜਾਂ ਟਰੇਲਰ ਵੇਖ ਕੇ ਤੁਹਾਨੂੰ ਲੱਗਿਆ ਕਿ ਬਹੁਤ ਵਧੀਆ ਹੋਵੇਗੀ ਪਰ ਜਦੋਂ ਤੁਸੀਂ ਉਹ ਫਿਲਮ ਵੇਖਣ ਲਈ ਗਏ ਤਾਂ ਉਹ ਫ਼ਿਲਮ ਤੁਹਾਡੀਆਂ ਉਮੀਦਾਂ ਦੇ ਬਿਲਕੁਲ ਉਲਟੀ ਨਿਕਲੀ ਅਤੇ ਤੁਸੀਂ ਉਸਨੂੰ ਵਿੱਚ ਹੀ ਛੱਡ ਦੇਣਾ ਬਿਹਤਰ ਸਮਝਿਆ, ਇਸਤੋਂ ਇਲਾਵਾ ਅੱਜ ਦੇ ਵਿਸ਼ੇ ਵਿੱਚ ਆਪ ਸਭ ਨੇ ਆਪਣੀ ਪਸੰਦੀਦਾ ਫ਼ਿਲਮ ਅਤੇ ਗੀਤ ਬਾਰੇ ਸਾਂਝ ਪਾਈ, ਆਸ ਕਰਦੇ ਹਾਂ ਤੁਸੀਂ ਅੱਜ ਦੇ ਸ਼ੋਅ ਦਾ ਆਨੰਦ ਮਾਣਿਆ ਹੋਵੇਗਾ ਅਤੇ ਜੇਕਰ ਤੁਸੀਂ ਲਾਇਵ ਨਹੀਂ ਸੁਣ ਸਕੇ ਤਾਂ ਇਸ ਪੌਡਕਾਸਟ ਨੂੰ ਸੁਣ ਕੇ ਆਨੰਦ ਮਾਣ ਸਕਦੇ ਹੋ...
Comments (0)
To leave or reply to comments, please download free Podbean or
No Comments
To leave or reply to comments,
please download free Podbean App.