
Tuesday Jun 17, 2025
ਤੁਹਾਡੇ ਵਿੱਚ Unique ਚੀਜ਼ ਕਿਹੜੀ ਹੈ? - Haanji Melbourne - Balkirat Singh - Sukh Parmar
ਹਾਂਜੀ ਮੈਲਬੌਰਨ ਦੇ ਅੱਜ ਦੇ ਸ਼ੋਅ ਵਿੱਚ ਬਲਕੀਰਤ ਸਿੰਘ ਅਤੇ ਸੁੱਖ ਪਰਮਾਰ ਵੱਲੋਂ ਜੋ ਵਿਸ਼ਾ ਰੱਖਿਆ ਗਿਆ ਉਹ ਸੀ ਕਿ ਤੁਹਾਡੇ ਵਿੱਚ Unique ਚੀਜ਼ ਕਿਹੜੀ ਹੈ? ਉਂਜ ਤਾਂ ਹਰ ਕੋਈ ਇਨਸਾਨ ਆਪਣੇ-ਆਪ ਵਿੱਚ Unique ਹੀ ਹੁੰਦਾ ਹੈ, ਪਰ ਫਿਰ ਵੀ ਕੁੱਝ ਚੀਜ਼ਾਂ ਕਿਸੇ ਇਨਸਾਨ ਵਿੱਚ ਹੋਰ ਵੀ Unique ਹੋ ਸਕਦੀਆਂ ਹਨ ਜਿਵੇਂ ਕਿ ਕਿਸੇ ਇਨਸਾਨ ਦੇ ਅੰਗੂਠੇ ਦੋ ਹੋ ਸਕਦੇ ਹਨ, ਕਿਸੇ ਦੀਆਂ ਉਂਗਲਾਂ ਦੇ ਪੋਟੇ 3 ਦੀ ਬਜਾਇ 4 ਹੋਰ ਸਕਦੇ ਹਨ, ਕਿਸੇ ਦੇ ਦੰਦ ਕੁੱਝ ਖਾਸ ਹੁੰਦੇ ਹਨ, ਇਸੇ ਤਰਾਂ ਹੋਰ ਕੋਈ ਵੀ ਚੀਜ਼ ਅਨੋਖੀ ਅਤੇ ਵੱਖਰੀ ਹੋ ਸਕਦੀ ਹੈ ਤੁਹਾਡੀ ਸਖਸ਼ੀਅਤ ਨੂੰ ਹੋਰ ਵਧੀਆ ਬਣਾਉਂਦੀ ਹੈ, ਅੱਜ ਦੇ ਸ਼ੋਅ ਵਿੱਚ ਸਰੋਤਿਆਂ ਵੱਲੋਂ ਆਪਣੇ-ਆਪ ਵਿੱਚ ਅਜਿਹੀਆਂ ਹੀ ਖਾਸ ਚੀਜ਼ਾਂ ਬਾਰੇ ਸਾਂਝ ਪਾਈ ਗਈ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ...
No comments yet. Be the first to say something!