
Monday Jun 23, 2025
ਭਾਰਤ ਤੋਂ ਲੈ ਕੇ ਕੈਨੇਡਾ ਤੱਕ - ਇੱਕ ਬੰਬ ਇੱਕ ਸਾਜਿਸ਼ - Gautam Kapil - Radio Haanji
ਅੱਜ ਦੇ ਦਿਨ 23 ਜੂਨ ਨੂੰ 1985 ਵਿੱਚ ਏਅਰ ਇੰਡੀਆ ਦੀ ਇਹ ਫਲਾਈਟ ਕੈਨੇਡਾ ਤੋਂ ਭਾਰਤ ਆ ਰਹੀ ਸੀ, ਜਿਸ ਵਿੱਚ ਬਲਾਸਟ ਹੋਇਆ ਅਤੇ ਜਹਾਜ਼ ਦੇ ਅਮਲੇ ਸਣੇ 329 ਲੋਕਾਂ ਦੀ ਮੌਤ ਹੋ ਗਈ ਸੀ।
ਖਾਲਿਸਤਾਨ ਦੀ ਲਹਿਰ ਨਾਲ ਜੁੜੇ ਇਸ ਮਾਮਲੇ ਦਾ ਵਿਸਥਾਰ ਅਤੇ ਕੀ ਹੈ ਤਾਜ਼ਾ ਮਾਮਲਾ- ਸੁਣੋ ਇਹ podcast
No comments yet. Be the first to say something!