
Friday May 30, 2025
ਸ਼ਹਾਦਤ ਸ਼੍ਰੀ ਗੁਰੂ ਅਰਜਨ ਦੇਵ ਜੀ - Shahadat Shri Guru Arjan Dev Ji - Pritam Singh Rupal - Gautam Kapil
ਦੇਸ ਪੰਜਾਬ ਕੀ ਗੱਲ ਕੀਚੈ ਸ਼ੋਅ ਦਾ ਅੱਜ ਦਾ ਐਪੀਸੋਡ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ ਅਤੇ ਗੁਰੂ ਜੀ ਨੇ ਅਸਹਿ ਤਸੀਹਿਆਂ ਨੂੰ ਅਕਾਲ ਪੁਰਖ ਦਾ ਭਾਣਾ ਮੰਨ ਕੇ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਪੂਰੀ ਦੁਨੀਆ ਸਾਹਮਣੇ ਸਿਦਕ ਅਤੇ ਵਿਸ਼ਵਾਸ ਦੀ ਇੱਕ ਅਨੋਖੀ ਮਿਸਾਲ ਕਾਇਮ ਕੀਤੀ, ਅੱਜ ਦੇ ਇਸ ਸ਼ੋਅ ਵਿੱਚ ਅਸੀਂ ਪ੍ਰੀਤਮ ਸਿੰਘ ਰੁਪਾਲ ਜੀ ਅਤੇ ਗੌਤਮ ਕਪਿਲ ਜੀ ਤੋਂ ਜਾਂਣਗੇ ਪੂਰੇ ਇਤਿਹਾਸ ਬਾਰੇ ਅਤੇ ਗੱਲ ਕਰਾਂਗੇ ਇੱਕ ਅਜਿਹੀ ਸ਼ਹੀਦੀ ਦੀ ਜਿਸਨੇ ਸਿੱਖ ਧਰਮ ਵਿੱਚ ਸ਼ਹਾਦਤਾਂ ਦੀ ਨੀਂਹ ਰੱਖੀ, ਆਸ ਕਰਦੇ ਹਾਂ ਕਿ ਰੇਡੀਓ ਹਾਂਜੀ ਇਸ ਖਾਸ ਪੇਸ਼ਕਸ਼ ਨੂੰ ਤੁਸੀਂ ਜਰੂਰ ਪਿਆਰ ਦਿਓਗੇ...
No comments yet. Be the first to say something!