Saturday Jun 22, 2024

Ep 9: Global Warming ਤੋਂ ਬਚਣ ਲਈ ਅੱਜ ਤੋਂ ਹੀ ਇਹ ਛੋਟੇ-ਛੋਟੇ ਕਦਮ ਚੁੱਕਣੇ ਪੈਣਗੇ | Part 1 | Harminder Dhillon | Ranjodh Singh | Radio Haanji

ਗਲੋਬਲ ਵਾਰਮਿੰਗ ਜਾਂ ਵਾਤਾਵਰਣ ਨਾਲ ਸੰਬੰਧਿਤ ਜੋ ਬਦਲਾਅ ਅੱਜਕਲ੍ਹ ਵੇਖਣ ਨੂੰ ਮਿਲ ਰਹੇ ਹਨ ਇਹ ਕਿਸੇ ਆਉਣ ਵਾਲੀ ਬਹੁਤ ਵੱਡੀ ਆਫ਼ਤ ਦੀ ਨਿਸ਼ਾਨਦੇਹੀ ਕਰਦੇ ਹਨ, ਆਉਣ ਵਾਲੇ ਸਮੇਂ ਵਿੱਚ ਸਾਨੂੰ ਬਹੁਤ ਸਾਰੇ ਭਿਆਨਕ ਨਤੀਜ਼ੇ ਵੇਖਣ ਨੂੰ ਮਿਲਣਗੇ ਜਿੰਨ੍ਹਾਂ ਦੀ ਸ਼ੁਰੂਵਾਤ ਲੱਗਭੱਗ ਹੋ ਚੁੱਕੀ ਹੈ, ਗਰਮੀ, ਠੰਡ, ਬਰਸਾਤ ਆਦਿ ਦਾ ਸੰਤੁਲਨ ਵਿਗੜ ਚੁੱਕਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਭਾਵੇਂ ਉਹ ਸਰਕਾਰਾਂ ਹੋਣ ਜਾਂ ਫਿਰ ਆਮ ਲੋਕ ਰਲ ਮਿਲ ਕੇ ਇਹਨਾਂ ਵਾਤਾਵਰਣ ਦੀਆਂ ਸਮਸਿਆਵਾਂ ਨਾਲ ਲੜਨਗੇ ਤਾਂ ਹੀ ਕੋਈ ਹੱਲ ਨਿਕਲ ਸਕਦਾ ਹੈ, ਅਤੇ ਸਾਨੂੰ ਸਭ ਨੂੰ ਅੱਜ ਤੋਂ ਹੀ ਹਰ ਉਹ ਛੋਟਾ-ਵੱਡਾ ਕਦਮ ਚੁੱਕਣਾ ਪਵੇਗਾ ਤਾਂ ਜੋ ਸਾਡਾ ਆਉਣ ਵਾਲਾ ਕੱਲ ਸੁਧਰ ਸਕੇ

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240320