Monday Jul 01, 2024

Fake Accident ਕਰਨ ਵਾਲੇ ਪੰਜਾਬੀਆਂ ਦਾ ਸੱਚ ਆਇਆ ਸਾਹਮਣੇ | Radio Haanji

ਸਿਡਨੀ ਤੋਂ ਵਾਇਰਲ ਹੋਈ ਇੱਕ ਵੀਡਿਓ ਦਾ ਅਸਲੀ ਸੱਚ, ਜਿਸ ਵਿੱਚ ਇੱਕ ਪੰਜਾਬੀ ਬਜੁਰਜ਼ ਔਰਤ ਗੱਡੀ ਅੱਗੇ ਸੜਕ ਤੇ ਲੰਮੇ ਪੈ ਜਾਂਦੀ ਹੈ ਅਤੇ ਉਸ ਦੇ ਬੇਟੇ ਦੁਆਰਾ ਬਣਾਈ ਜਾ ਰਹੀ ਵੀਡਿਓ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਉਹ insurance claim ਕਰਨ ਲਈ ਜਾਣ ਬੁੱਝ ਰਾਹ ਜਾਂਦੀਆਂ ਗੱਡੀਆਂ ਦੇ ਸਾਹਮਣੇ ਆ ਜਾਂਦੇ ਹਨ, ਇਹ ਵੀਡੀਓ ਵੱਖ-ਵੱਖ ਖ਼ਬਰਾਂ ਵਾਲੇ ਚੈਨਲਾਂ ਅਤੇ ਪੇਜਾਂ ਵਾਲਿਆਂ ਨੇ ਬਹੁਤ ਵਾਇਰਲ ਕੀਤੀ, ਪਰ ਜਦੋਂ ਰੇਡੀਓ ਹਾਂਜੀ ਨੇ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਸੱਚ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਇਸ ਸਾਰੀ ਘਟਨਾ ਪਿੱਛੇ ਦੀ ਕਹਾਣੀ ਕੁੱਝ ਹੋਰ ਹੀ ਸੀ, ਅਸੀਂ ਸੱਚ ਨੂੰ ਸਾਰਿਆਂ ਨਾਲ ਸਾਂਝਾ ਕਰਨਾ ਆਪਣਾ ਫਰਜ਼ ਸਮਝਿਆ
ਰੇਡੀਓ ਹਾਂਜੀ ਦੀ ਇਸ ਪ੍ਰਵਾਰ ਨਾਲ ਅਤੇ ਏਨਾ ਦੀ ਮਦਦ ਕਰਨ ਵਾਲੇ ਹਰਮਨ ਫਾਊਂਡੇਸ਼ਨ ਤੋਂ ਹਰਿੰਦਰ ਕੌਰ ਜੀ ਨਾਲ ਖਾਸ ਗੱਲਬਾਤ ਗੱਲਬਾਤ ਹੋਈ ਜਿਸ ਨੂੰ ਅਸੀਂ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240731