Wednesday May 01, 2024
Haanji Daily News, 01 May 2024
ਵੈਸਟਫੀਲਡ ਸ਼ਾਪਿੰਗ ਸੈਂਟਰ ਦੇ ਬਿਲਕੁਲ ਨਾਲ ਖੜੀਆਂ ਕੀਤੀਆਂ ਜਾਣਗੀਆਂ ਦੋ ਉੱਚੀਆਂ ਇਮਾਰਤਾਂ
Urban Property ਗਰੁੱਪ ਦੁਆਰਾ ਨਿਊ ਸਾਊਥ ਵੇਲਸ ਸੂਬੇ ਦੇ ਦੂਸਰੇ ਵੱਡੇ CBD (ਸਿਡਨੀ ਤੋਂ ਬਾਅਦ) Parramatta 'ਚ ਟ੍ਰੇਨ ਸਟੇਸ਼ਨ ਦੇ ਠੀਕ ਸਾਹਮਣੇ Fitzwilliam St 'ਤੇ ਦੋ ਵੱਡੀਆਂ ਬਿਲਡਿੰਗ ਉਸਾਰੀਆਂ ਜਾਣਗੀਆਂ। ਪਹਿਲੀ ਇਮਾਰਤ 48 ਮੰਜ਼ਿਲਾਂ ਅਤੇ ਦੂਸਰੀ 35 ਮੰਜ਼ਿਲਾਂ ਦੀ ਹੋਵੇਗੀ। ਪ੍ਰੋਜੈਕਟ ਨੂੰ Planning Department ਦੀ ਮੰਜ਼ੂਰੀ ਮਿਲ ਚੁੱਕੀ ਹੈ। ਉਸਾਰੀ ਅਗਲੇ ਵਰ੍ਹੇ ਸ਼ੁਰੂ ਹੋ ਕੇ 2027 ਤੱਕ ਮੁਕੰਮਲ ਕਰ ਲਏ ਜਾਣ ਦਾ ਟੀਚਾ ਹੈ।
Comments (0)
To leave or reply to comments, please download free Podbean or
No Comments
To leave or reply to comments,
please download free Podbean App.