Friday Jun 21, 2024

Haanji Daily News, 21 June 2024 | Gautam Kapil | Radio Haanji

Binge Drinking ਕਰਨ ਵਾਲੀਆਂ ਮਹਿਲਾਵਾਂ ਲਈ ਕੈਂਸਰ ਦਾ ਖ਼ਤਰਾ ਵਧੇਰੇ
ਅੰਗਰੇਜ਼ੀ ਦੇ ਅੱਖਰ Binge ਦਾ ਅਰਥ ਹੁੰਦਾ ਹੈ ਇੱਕਦਮ ਜਾਂ ਬਹੁਤ ਖਪਤ ਕਰ ਲੈਣਾ। ਆਧੁਨਿਕ ਦੌਰ 'ਚ ਮਹਿਲਾਵਾਂ ਦੁਆਰਾ ਸ਼ਰਾਬ ਸੇਵਨ ਦੀਆਂ ਮਾੜੀਆਂ ਆਦਤਾਂ ਉਹਨਾਂ ਨੂੰ ਕੈਂਸਰ ਵੱਲ ਧੱਕ ਸਕਦੀ ਹੈ। Flinders University ਦੇ ਇੱਕ ਖੋਜ ਪ੍ਰੋਗਰਾਮ 'ਚ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਵਿੱਚ ਮੌਜੂਦਾ ਸਮੇਂ ਦੌਰਾਨ 300,000 ਤੋਂ ਵਧੇਰੇ ਮਹਿਲਾਵਾਂ ਰੈਗੂਲਰ Binge Drinking ਕਰ ਰਹੀਆਂ ਹਨ। ਮਹੀਨੇ ਵਿੱਚ ਘੱਟੋ ਘੱਟ ਇੱਕ ਵਾਰ ਹੀ ਇੱਕੋ sitting 'ਚ 11 ਡਰਿੰਕ (ਸ਼ਰਾਬ ਜਾਂ ਵਾਇਨ) ਸੇਵਨ ਕਰਨ ਦਾ ਰੁਝਾਨ ਸਿਹਤ ਦੇ ਹਵਾਲੇ ਨਾਲ ਖ਼ਤਰਨਾਕ ਹੈ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240320