Monday Nov 25, 2024
Haanji Daily News, 25 Nov 2024 | Gautam Kapil | Radio Haanji
ਨਿਊ ਸਾਊਥ ਵੇਲਜ਼ ਵਿੱਚ ਕੋਲੇ ਦੀ ਸਭ ਤੋਂ ਵੱਡੀ ਬੰਦਰਗਾਹ Newcastle
ਵਿੱਚ ਕੋਲਾ ਵਿਰੋਧੀ ਪ੍ਰਦਰਸ਼ਨਾਂ ਵਿੱਚ ਬੀਤੀ ਸ਼ਾਮ ਨਾਟਕੀ ਢੰਗ ਨਾਲ 170 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ ਹੈ।
ਲਗਾਤਾਰ ਤੀਜੇ ਦਿਨ ਬੰਦਰਗਾਹ 'ਤੇ ਕਬਜ਼ਾ ਕਰਨ ਤੋਂ ਬਾਅਦ ਜਲਵਾਯੂ ਕਾਰਕੁਨਾਂ ਦੀ ਪੁਲਿਸ ਮੰਤਰੀ ਦੁਆਰਾ ਨਿੰਦਾ ਕੀਤੀ ਗਈ ਹੈ।
Rising Tide Climate ਨਾਮ ਦੀ ਸੰਸਥਾ ਦੇ ਕਾਰਕੁਨ ਕਿਸ਼ਤੀਆਂ 'ਤੇ ਸਵਾਰ ਹੋ ਕੇ Newcastle ਦੇ ਸਮੁੰਦਰੀ ਰਾਸਤੇ ਵਿੱਚ ਪ੍ਰਦਰਸ਼ਨ ਕਰ ਰਹੇ ਸਨ।
ਫੈਡਰਲ ਸਰਕਾਰ ਨੂੰ ਸਾਰੇ ਜੈਵਿਕ ਬਾਲਣ ਪ੍ਰੋਜੈਕਟਾਂ ਨੂੰ ਖਤਮ ਕਰਨ ਅਤੇ ਬੰਦਰਗਾਹ ਨੂੰ ਚਲਾਉਣ ਵਾਲੇ ਕੰਮ ਨੂੰ ਰੋਕਣ ਲਈ ਮੰਗ ਰੱਖ ਰਹੇ ਸਨ।
Comments (0)
To leave or reply to comments, please download free Podbean or
No Comments
To leave or reply to comments,
please download free Podbean App.