Friday Jun 28, 2024

Haanji Daily News, 28 June 2024 | Gautam Kapil | Radio Haanji

ਆਸਟ੍ਰੇਲੀਆ ਦੇ ਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ ਰਲੇਵਾਂ ਜਲਦ
ਫੈਡਰਲ Treasurer Jim Chalmers MP ਦੀ ਤਰਫੋਂ ਆਸਟ੍ਰੇਲੀਆ ਦੇ ਦੋ ਵੱਡੇ ਬੈਂਕਾਂ ANZ ਅਤੇ Suncorp ਦਾ merger ਹੋਣ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਰਲੇਵੇਂ ਤਹਿਤ ANZ ਕਰੀਬ $4.9 ਬਿਲੀਅਨ ਡਾਲਰ ਖਰਚਕੇ Suncorp ਬੈਂਕ ਨੂੰ ਖਰੀਦਣ ਜਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਆਸਟ੍ਰੇਲੀਆ ਦੇ ਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ merger ਹੋਵੇਗਾ। ਇਸ ਤੋਂ ਪਹਿਲਾਂ 2008 'ਚ Westpac ਦੁਆਰਾ St George ਨੂੰ ਖਰੀਦਣ ਦੀ ਡੀਲ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਸੀ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240731