
4 days ago
New AI Trends ਕੀ ਤੁਸੀਂ ਵੀ ਬਣਾਈ Ghibli ਜਾਂ ਨਹੀਂ ? - Vishal Vijay Singh - Basant Lal
ਅੱਜਕਲ੍ਹ AI ਦਾ ਰੌਲਾ ਅਤੇ ਜ਼ੋਰ ਹਰ ਪਾਸੇ ਹੈ, ਨਿਤ ਨਵੇਂ ਨਵੇਂ ਟੂਲ ਅਤੇ ਸੌਫਟਵੇਅਰ ਵੇਖਣ ਸੁਨਣ ਨੂੰ ਮਿਲਦੇ ਹਨ, ਪਿਛਲੇ 2-3 ਸਾਲਾਂ ਵਿੱਚ ਤਕਨੀਕ ਨੇ ਕੁੱਝ ਜ਼ਿਆਦਾ ਹੀ ਤਰੱਕੀ ਕਰ ਲਈ ਹੈ, ਇਨ੍ਹਾਂ ਨਵੇਂ - ਨਵੇਂ ਟੂਲਾਂ ਦੀ ਮਦਦ ਨਾਲ ਬਹੁਤ ਤਰ੍ਹਾਂ ਦੇ ਕੰਮ ਜਿੰਨ੍ਹਾਂ ਨੂੰ ਕਰਨਾ ਜਾਂ ਤਾਂ ਨਾਮੁਮਕਿਨ ਸੀ, ਜਾਂ ਫਿਰ ਬਹੁਤ ਜ਼ਿਆਦਾ ਸਮੇਂ ਅਤੇ ਮੁਹਾਰਤ ਦੀ ਲੋੜ੍ਹ ਪੈਂਦੀ ਸੀ, ਪਰ ਅੱਜਕਲ੍ਹ ਬਹੁਤ ਆਸਾਨੀ ਨਾਲ ਇੱਕ ਅਣਜਾਣ ਬੰਦਾ ਵੀ ਕੁੱਝ ਵੀ ਬਣਾ ਸਕਦਾ ਹੈ, AI ਟਰੈਂਡ ਵਿੱਚੋਂ ਅੱਜਕਲ੍ਹ ਇੱਕ ਟ੍ਰੇੰਡ ਬਹੁਤ ਚੱਲ ਰਿਹਾ ਹੈ ਜਿਸਦਾ ਨਾਮ ਹੈ GHIBLI ਜੇ ਤੁਸੀਂ ਵੀ ਇਸਨੂੰ ਅਜ਼ਮਾ ਚੁੱਕੇ ਹੋ ਜਾਂ ਅਜ਼ਮਾਉਣ ਬਾਰੇ ਸੋਚ ਰਹੇ ਹੋ ਤਾਂ ਅੱਜ ਇਹ ਗੱਲਬਾਤ ਤੁਹਾਡੇ ਕੰਮ ਦੀ ਸਾਬਿਤ ਹੋ ਸਕਦੀ ਹੈ...
Comments (0)
To leave or reply to comments, please download free Podbean or
No Comments
To leave or reply to comments,
please download free Podbean App.