
Wednesday May 14, 2025
Perfect vacation - How important is it for you to travel during holidays - The Talk Show
ਕੀ ਤੁਹਾਨੂੰ ਵੀ ਛੁੱਟੀਆਂ ਦੌਰਾਨ ਸੈਰ-ਸਪਾਟੇ ਦਾ ਚਾਅ ਹੁੰਦਾ ਹੈ ਜਾਂ ਤੁਸੀਂ ਘਰ ਰਹਿਣਾ ਪਸੰਦ ਕਰਦੇ ਹੋ?
ਕੀ ਤੁਸੀਂ ਵੀ ਛੁੱਟੀਆਂ ਦੀ ਉਡੀਕ ਵਿੱਚ ਰਹਿੰਦੇ ਹੋ? ਕੀ ਤੁਹਾਡੇ ਲਈ ਛੁੱਟੀਆਂ ਦੌਰਾਨ ਘਰ ਤੋਂ ਬਾਹਰ ਰਹਿਣਾ ਜਾਂ ਘੁੰਮਣਾ-ਘੁਮਾਉਣਾ ਜ਼ਰੂਰੀ ਹੈ?
ਕੀ ਅੱਜਕੱਲ ਦੀ ਭੱਜ-ਦੌੜ ਦੀ ਜ਼ਿੰਦਗੀ ਵਿੱਚ ਤੁਸੀਂ ਹੁਣ ਛੁੱਟੀਆਂ ਦਾ ਓਨਾ ਆਨੰਦ ਨਹੀਂ ਲੈ ਪਾਉਂਦੇ ਜਿੰਨਾ ਕਿ ਤੁਸੀਂ ਪਹਿਲੇ ਸਮੇਂ ਵਿੱਚ ਲੈਂਦੇ ਸੀ?
ਜਦ ਵੀ ਛੁੱਟੀਆਂ ਦੀ ਗੱਲ ਹੋਵੇ ਤਾਂ ਕੀ 'ਮਨ ਦਾ ਸਕੂਨ', 'ਮੌਜਾਂ ਹੀ ਮੌਜਾਂ' ਇਹ ਸ਼ਬਦ ਤੁਹਾਡੇ ਜ਼ਿਹਨ ਵਿੱਚ ਵੀ ਆਓਂਦੇ ਹਨ?
ਤੁਹਾਡੇ ਲਈ ਛੁੱਟੀਆਂ ਦੀ ਕੀ ਅਹਿਮੀਅਤ ਹੈ ਅਤੇ ਇਹੋ ਜਿਹੇ ਹੋਰ ਕਈ ਸਵਾਲਾਂ ਉੱਤੇ ਚਰਚਾ ਕਰ ਰਹੇ ਹਨ ਰੇਡੀਓ ਹਾਂਜੀ ਤੋਂ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ......
No comments yet. Be the first to say something!