Radio Haanji Podcast
Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.
Episodes

May 12, 2025
May 12, 2025
27 min
ਅੱਜ ਦੀਆਂ ਆਸਟ੍ਰੇਲੀਆ, ਪੰਜਾਬ ਅਤੇ ਦੁਨੀਆ ਭਰ ਦੀਆਂ ਪ੍ਰਮੁੱਖ ਖ਼ਬਰਾਂ ਸੁਣੋ, Stay connected with everything happening around the world with Haanji News on Radio Haanji, the leading Punjabi radio station in Australia. As the most trusted Australian Punjabi news channel, we bring you the latest international, Indian, and Australian news. Presented in Punjabi by the charismatic Gautam Kapil, this segment keeps you informed about major global headlines, local stories, and issues that matter most to the community.Tune in to Australia’s best Punjabi FM radio, available across Indian radio stations in Sydney and Melbourne. Whether you're looking for news updates, community discussions, or the latest Punjabi hit songs in Sydney, we've got you covered. Catch us live on Melbourne Indian radio stations, listen to our Punjabi podcast in Melbourne, or follow our Punjabi YouTube channel for exclusive content.Stay informed with the top Indian radio station in Melbourne and Sydney—your trusted source for news, music, and community stories.

May 12, 2025
May 12, 2025
38 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

May 9, 2025
May 9, 2025
1hr 24 min
Welcome to "Khulla Akhada" the most fun-filled and free-spirited show on Radio Haanji. Every Friday 10AM-12PM, Ranjodh Singh, Nonia Ji, Vishal Vijay Singh, Balkirat Singh bring you a whirlwind of jokes, lively debates, poetry, and music. The theme of Haanji Melbourne is all about being open, expressive, and having a blast while doing it! Whether it's fun banter or insightful moments, there's something for everyone. Missed the show? No worries—our podcast has all the action, so you can catch up on the fun anytime you want!

May 9, 2025
May 9, 2025
23 min
ਭਾਰਤੀ ਅਤੇ ਪੰਜਾਬ ਦੀਆਂ ਮੁੱਖ ਖ਼ਬਰਾਂ ਦਾ ਵਿਸ਼ਲੇਸ਼ਣ, ਪ੍ਰੀਤਮ ਸਿੰਘ ਰੁਪਾਲ ਜੀ ਦੇ ਨਾਲIndian NEWS Analysis with Pritam Singh Rupal is a compelling news segment broadcasted on Radio Haanji 1674AM. Hosted by Ranjodh Singh, the show features senior journalist Pritam Singh Rupal, who provides in-depth analysis of major events unfolding in India and Punjab. With years of experience in journalism, Pritam Singh Rupal offers expert insights, breaking down complex news topics and their real impact. The show brings well-researched discussions, covering political, social, and economic developments, helping listeners stay informed with a balanced perspective.

May 9, 2025
May 9, 2025
20 min
ਅੱਜ ਦੀਆਂ ਆਸਟ੍ਰੇਲੀਆ, ਪੰਜਾਬ ਅਤੇ ਦੁਨੀਆ ਭਰ ਦੀਆਂ ਪ੍ਰਮੁੱਖ ਖ਼ਬਰਾਂ ਸੁਣੋ, Stay connected with everything happening around the world with Haanji News on Radio Haanji, the leading Punjabi radio station in Australia. As the most trusted Australian Punjabi news channel, we bring you the latest international, Indian, and Australian news. Presented in Punjabi by the charismatic Gautam Kapil, this segment keeps you informed about major global headlines, local stories, and issues that matter most to the community.Tune in to Australia’s best Punjabi FM radio, available across Indian radio stations in Sydney and Melbourne. Whether you're looking for news updates, community discussions, or the latest Punjabi hit songs in Sydney, we've got you covered. Catch us live on Melbourne Indian radio stations, listen to our Punjabi podcast in Melbourne, or follow our Punjabi YouTube channel for exclusive content.Stay informed with the top Indian radio station in Melbourne and Sydney—your trusted source for news, music, and community stories.

May 9, 2025
May 9, 2025
35 min
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

May 8, 2025

25 min

40 min

May 7, 2025
May 7, 2025
4 min
ਪਰਥ ਵਿੱਚ ਸੜਕ ਹਾਦਸੇ ਦੀ ਭੇਂਟ ਚੜ੍ਹੇ 41-ਸਾਲਾ ਪੰਜਾਬੀ ਟਰੱਕ ਡਰਾਈਵਰ ਦੀ ਪਹਿਚਾਣ ਜਸਪ੍ਰੀਤ ਸਿੰਘ ਗਰੇਵਾਲ ਵਜੋਂ ਹੋਈ ਹੈ। ਜਸਪ੍ਰੀਤ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਨੇ ਰੇਡੀਓ ਹਾਂਜੀ ਨੂੰ ਦੱਸਿਆ ਕਿ ਉਸਦੇ ਟਿੱਪਰ ਟਰੱਕ ਦੇ ਇੱਕ ਟ੍ਰੇਨ (ਮਾਲ ਗੱਡੀ) ਨਾਲ਼ ਟਕਰਾਉਣ ਕਰਕੇ ਇਹ ਭਾਣਾ ਵਾਪਰਿਆ। "ਦੁਰਘਟਨਾ ਵਾਲ਼ੀ ਥਾਂ 'ਤੇ ਬਹੁਤ ਤਿੱਖਾ ਮੋੜ ਹੈ ਅਤੇ ਰੁਕਣ ਲਈ ਥਾਂ ਵੀ ਘੱਟ ਹੈ। ਸੜ੍ਹਕ ਰਾਹੀਂ ਟ੍ਰੇਨ ਟਰੈਕ ਲੰਘਣ ਲਈ ਓਥੇ ਬੂਮ ਗੇਟ ਵੀ ਨਹੀਂ ਲੱਗੇ," ਉਨ੍ਹਾਂ ਦੱਸਿਆ। "ਜਿਓਂ ਹੀ ਜਸਪ੍ਰੀਤ ਦਾ ਟਰੱਕ ਮੁੜਿਆ ਤਾਂ ਰੁਕਦੇ-ਰੁਕਦੇ ਵੀ ਰੇਲ ਲਾਈਨ 'ਤੇ ਜਾ ਚੜ੍ਹਿਆ ਅਤੇ ਇੱਕ ਪਾਸਿਓਂ ਆਓਂਦੀ ਟ੍ਰੇਨ ਉਸਦੇ ਟਰੱਕ ਨਾਲ਼ ਜਾ ਟਕਰਾਈ। ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵੀ ਲਿਜਾਇਆ ਗਿਆ ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ।" ਦੱਸਣਯੋਗ ਹੈ ਕਿ ਜਸਪ੍ਰੀਤ, ਸੋਹਣੇ ਭਵਿੱਖ ਦੀ ਤਲਾਸ਼ ਵਿੱਚ 2018 ਵਿੱਚ ਵਿਦਿਆਰਥੀ ਵੀਜ਼ਾ 'ਤੇ ਆਸਟ੍ਰੇਲੀਆ ਆਇਆ ਸੀ ਅਤੇ ਅਜੇ ਵੀ ਉਸਦਾ ਪਰਿਵਾਰ ਆਰਜ਼ੀ ਵੀਜ਼ੇ 'ਤੇ ਹੈ। ਉਸਦਾ ਪਰਿਵਾਰਕ ਪਿਛੋਕੜ ਜਿਲ੍ਹਾ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਨਾਲ ਹੈ, ਅਤੇ ਉਹ ਆਪਣੇ ਪਿੱਛੇ ਆਪਣੀ ਪਤਨੀ ਅਮਨਦੀਪ ਤੇ ਪੁੱਤਰ ਸਮਰਵੀਰ ਛੱਡ ਗਿਆ ਹੈ। ਇਸ ਦੌਰਾਨ ਮ੍ਰਿਤਕ ਦੀ ਪਤਨੀ ਨੇ ਉਨ੍ਹਾਂ ਸਭ ਲੋਕਾਂ ਦਾ ਧੰਨਵਾਦ ਕੀਤਾ ਹੈ ਜੋ 'ਗੋਫੰਡ ਮੀ' ਜ਼ਰੀਏ ਉਨ੍ਹਾਂ ਦੀ ਆਰਥਿਕ ਸਹਾਇਤਾ ਕਰ ਰਹੇ ਹਨ। ਮ੍ਰਿਤਕ ਦੇ ਵੱਡੇ ਵੀਰ ਹਰਪ੍ਰੀਤ ਸਿੰਘ ਗਰੇਵਾਲ ਨੇ ਉਸਨੂੰ ਇੱਕ ਨਰਮਦਿਲ, ਦਿਆਲੂ, ਹੱਸਮੁੱਖ ਤੇ ਨਿੱਘੇ ਸੁਭਾਅ ਦੇ ਸ਼ਖ਼ਸ ਵਜੋਂ ਨਮ ਅੱਖਾਂ ਨਾਲ਼ ਸ਼ਰਧਾਂਜਲੀ ਦਿੱਤੀ ਹੈ