Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Podchaser
  • BoomPlay

Episodes

Monday Sep 23, 2024

ਗੁਰਚਰਨ ਸਿੰਘ ਤੋਹੜਾ ਇੱਕ ਪ੍ਰਸਿੱਧ ਸਿਆਸੀ ਨੇਤਾ ਸਨ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਲੰਬੇ ਸਮੇਂ ਤੱਕ ਪ੍ਰਧਾਨ ਰਹੇ। ਉਹ ਸਿੱਖ ਧਰਮ ਅਤੇ ਸਿਆਸਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ। ਸਿੱਖ ਮੂਲਅੰਕਿਆਂ ਦੀ ਰੱਖਿਆ ਅਤੇ ਪ੍ਰਚਾਰ ਲਈ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਵਾਰ ਦਿੱਤੀ। ਪੰਜਾਬ ਦੀ ਸਿਆਸਤ 'ਚ ਉਹਨਾਂ ਦਾ ਹਸਤੀਮਾਨ ਯੋਗਦਾਨ ਸਦੀਵ ਯਾਦ ਰੱਖਿਆ ਜਾਵੇਗਾ।

Monday Sep 23, 2024

ਬੱਚਿਆਂ ਲਈ ਛੁੱਟੀਆਂ ਇੱਕ ਬਹੁਤ ਹੀ ਵਧੀਆ ਸਮਾਂ ਹੁੰਦਾ ਹੈI ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਆਪਣੀਆਂ ਛੁੱਟੀਆਂ ਦੌਰਾਨ ਕੀ ਕਰਦਿਆਂ ਖੁਸ਼ ਹੁੰਦੇ ਸੀ ਉਦਾਹਰਣ ਵਜੋਂ ਨਾਨਕੇ ਜਾਂ ਭੂਆ ਘਰ ਜਾਕੇ...

Monday Sep 23, 2024

Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Sunday Sep 22, 2024

ਕਹਾਣੀ ਕਹਿ ਲਵੋ, ਵਿਚਾਰ ਕਹਿ ਲਵੋ ਜਾਂ ਫਿਰ ਸਲਾਹ ਕਹਿ ਲਵੋ ਗੱਲ ਸਿੱਧੀ ਜਿਹੀ ਹੈ, ਅਸੀਂ ਸਾਰੀ ਜ਼ਿੰਦਗੀ ਹਮੇਸ਼ਾਂ ਕਿਸੇ ਕਾਹਲ ਚ ਰਹਿੰਦੇ ਹਾਂ, ਛੇਤੀ-ਛੇਤੀ ਹਰ ਕਿਸੇ ਕੰਮ ਨੂੰ ਕਰਨਾ ਚਾਹੁੰਦੇ ਹਾਂ ਤੇ ਇਸ ਚੱਕਰ ਚ ਅਸੀਂ ਆਪਣੇ-ਆਪ ਨਾਲ ਧੱਕਾ ਕਰਦੇ ਹਨ, ਆਪਣੇ-ਆਪ ਨੂੰ ਮਜਬੂਰ ਕਰਦੇ ਹਾਂ, ਫਿਰ ਇਹ ਧੱਕਾ ਸਾਡੇ ਸੁਭਾਅ ਦਾ ਹਿੱਸਾ ਬਣਕੇ ਦੂਜਿਆਂ ਤੱਕ ਪਹੁੰਚਣ ਲੱਗ ਜਾਂਦਾ ਹੈ ਤੇ ਹੌਲੇ-ਹੌਲੇ ਅਸੀਂ ਆਪਣੀ ਜ਼ਿੰਦਗੀ ਦਾ ਰਸ ਗਵਾ ਬੈਠਦੇ ਹਾਂ , ਜਿਹੜੀਆਂ ਖੁਸ਼ੀਆਂ ਬੜੀਆਂ ਸੌਖੀਆਂ ਲੱਭ ਸਕਦੀਆਂ ਸਨ ਉਹਨਾਂ ਨੂੰ ਕੀਤੇ ਦੂਰ ਛੱਡ ਆਉਂਦੇ ਹਾਂ ਤੇ ਫਿਰ ਆਪਣੇ ਆਸ-ਪਾਸ ਲੱਭਦੇ ਹਾਂ , ਆਸ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਸੋਚਣ ਲਈ ਜਰੂਰ ਮਜਬੂਰ ਕਰੂਗੀ

Sunday Sep 22, 2024

ਫੈਡਰਲ ਵਿਰੋਧੀ ਗਠਜੋੜ (ਲਿਬਰਲ-ਨੈਸ਼ਨਲ) ਧਿਰ ਦਾ ਮੰਨਣਾ ਹੈ ਕਿ ਇਸ ਵਧ ਰਹੀ ਮਹਿੰਗਾਈ ਵਿੱਚ ਦੇਸ਼ ਦੇ ਲੋਕਾਂ ਨੂੰ ਪੱਬਾਂ ਵਿੱਚ ਪਰੋਸੀ ਜਾਂਦੀ ਦਾਰੂ ਨੂੰ ਕੰਟਰੋਲ ਕਰਨਾ ਜਰੂਰੀ ਹੈ। ਇਸੇ ਲਈ ਨੈਸ਼ਨਲ ਪਾਰਟੀ ਦੇ ਨੇਤਾ David Littleproud ਦਾ ਕਹਿਣਾ ਹੈ ਕਿ ਗਠਜੋੜ ਸਰਕਾਰ ਆਉਣ 'ਤੇ alcohol excise ਨੂੰ ਨਹੀਂ ਵਧਾਇਆ ਜਾਵੇਗਾ। ਜਿਸ ਨਾਲ ਸ਼ਰਾਬ ਦੀਆਂ ਕੀਮਤਾਂ ਵੀ ਨਹੀਂ ਵਧਣਗੀਆਂ। ਜਦਕਿ ਫੈਡਰਲ ਸਿਹਤ ਮੰਤਰੀ Mark Butler ਨੇ ਇਸ ਮੁੱਦੇ 'ਤੇ ਤੰਜ ਕੱਸਿਆ ਕਿ ਇਹੀ ਲੇਬਰ ਸਰਕਾਰ ਅਤੇ ਗਠਜੋੜ ਵਿੱਚ ਫ਼ਰਕ ਹੈ। "ਅਸੀਂ ਦਵਾਈਆਂ ਦੇ ਰੇਟ ਘਟਾਉਣਾ ਚਾਹੁੰਦੇ ਹਾਂ ਅਤੇ ਵਿਰੋਧੀ ਧਿਰ ਬੀਅਰ ਦੇ।"

Sunday Sep 22, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Sunday Sep 22, 2024

Manoj Kumar, a Melbourne-based ALP politician, is concerned about local council elections and how candidates from the Indian-Australian community can win. He emphasizes that voters should consider candidates' track records, and community involvement, and focus on issues that impact residents. For successful campaigns, it’s crucial to understand voter priorities, engage actively with the community, and communicate a clear, relevant vision. Voters should also be informed about the candidates' ability to address local infrastructure, education, and inclusivity needs.

Saturday Sep 21, 2024

Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Saturday Sep 21, 2024

Yash and Vishal dive into 90s India, discussing legendary bands. Vishal recounts Australia's Seven Sisters folklore, and Yash shares laugh-out-loud Ary anecdotes and a refreshing lemonade story.

Saturday Sep 21, 2024

ਇਜ਼ਰਾਇਲੀ ਫੌਜ ਨੇ ਐਲਾਨ ਕੀਤਾ ਹੈ ਕਿ ਉਸ ਵੱਲੋਂ ਅੱਜ ਬੈਰੂਤ ਵਿੱਚ ਕੀਤੇ ਗਏ ਹਵਾਈ ਹਮਲਿਆਂ ’ਚ ਹਿਜ਼ਬੁੱਲਾ ਦਾ ਇਕ ਸੀਨੀਅਰ ਆਗੂ ਇਬਰਾਹਿਮ ਆਕਿਲ ਮਾਰਿਆ ਗਿਆ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਹਿਜ਼ਬੁੱਲਾ ਵੱਲੋਂ ਆਕਿਲ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਉਂਝ, ਇਜ਼ਰਾਈਲ ਦੇ ਇਨ੍ਹਾਂ ਹਮਲਿਆਂ ਵਿੱਚ ਆਕਿਲ ਸਣੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖ਼ਮੀ ਹੋ ਗਏ।

Copyright 2026 All rights reserved.

Podcast Powered By Podbean

Version: 20241125