Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Samsung
  • Podchaser
  • BoomPlay

Episodes

3 days ago

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcasted on Radio Haanji, Australia's No 1 Punjabi Radio Station, promises a 'punny' and joyous start with infectious laughter and amusing stories. Tune in and let these talented kids bring sunshine to your day!

4 days ago

ਮੋਦੀ ਨੇ ਕਿਹਾ, ‘‘‘ਇੰਡੀਆ’ ਗੱਠਜੋੜ ਆਗੂਆਂ ਦੇ ਇਹ ਕਿਸ ਤਰ੍ਹਾਂ ਦੇ ਬਿਆਨ ਆ ਰਹੇ ਹਨ। ਇਹ ਲੋਕ ਇੰਨੇ ਡਰੇ ਹੋਏ ਹਨ ਕਿ ਇਨ੍ਹਾਂ ਨੂੰ ਰਾਤ ਨੂੰ ਸੁਪਨੇ ਵਿੱਚ ਵੀ ਪਾਕਿਸਤਾਨ ਦਾ ਪਰਮਾਣੂ ਬੰਬ ਦਿਖਾਈ ਦਿੰਦਾ ਹੈ। ਕਹਿੰਦੇ ਹਨ ਕਿ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ।’’ ਉਨ੍ਹਾਂ ਕਿਹਾ, ਜੇਕਰ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ ਤਾਂ ਅਸੀਂ ਪਾ ਦੇਵਾਂਗੇ। ਉਨ੍ਹਾਂ ਨੂੰ ਆਟਾ ਵੀ ਚਾਹੀਦਾ ਹੈ, ਬਿਜਲੀ ਵੀ ਨਹੀਂ ਹੈ। ਹੁਣ ਤੱਕ ਸਾਨੂੰ ਪਤਾ ਨਹੀਂ ਸੀ ਕਿ ਉਸ ਕੋਲ ਚੂੜੀਆਂ ਵੀ ਨਹੀਂ ਹਨ।’’

4 days ago

ਸਵਾਗਤ ਹੈ ਤੁਹਾਡਾ ਸਭ ਦਾ ਹਾਂਜੀ ਮੈਲਬਰਨ ਪ੍ਰੋਗਰਾਮ ਵਿੱਚ, ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਸੀ ਕਿ ਇੱਕ ਚੰਗੇ ਦੋਸਤ ਵਿੱਚ ਕੀ ਗੁਣ ਜਾਂ ਖੂਬੀਆਂ ਹੋਣੀਆਂ ਚਾਹੀਦੀਆਂ ਹਨ, ਇਸ ਵਿਸ਼ੇ ਤੇ ਗੱਲਬਾਤ ਤੋਂ ਇਲਾਵਾ ਤੁਸੀਂ ਸੁਣ ਸਕਦੇ ਹੋ ਅੱਜ ਦੇ 7 ਸ਼ਬਦ, ਆਸ ਕਰਦੇ ਹਾਂ ਤੁਸੀਂ ਬਹੁਤ ਪਿਆਰ ਦਿਓਗੇ

4 days ago

Please tune in to our daily Australia NEWS for the latest updates at 09:30 AM

4 days ago

ਜਦੋਂ ਵਿਆਹ ਤੋਂ ਕਾਫੀ ਦਿਨਾਂ ਬਾਅਦ ਮੈਂ ਦਫਤਰ ਗਈ ਤਾਂ ਉੱਥੇ ਇਕ ਨਵਾਂ ਚਿਹਰਾ ਦਿਖਾਈ ਦਿੱਤਾ, ਸ਼ਾਇਦ ਕੋਈ ਨਵਾਂ ਮੁਲਾਜਮ ਰੱਖਿਆ ਸੀ, ਥੋੜੇ ਚਿਰ ਬਾਅਦ ਜਦੋਂ ਮੇਰਾ ਧਿਆਨ ਉਸ ਵੱਲ ਗਿਆ ਤਾਂ ਉਹ ਮੇਰੇ ਵੱਲ ਵੇਖ ਰਿਹਾ ਸੀ, ਫਿਰ ਮੈਂ ਇਸ ਗੱਲ ਤੇ ਗੌਰ ਕੀਤਾ ਕਿ ਉਹ ਹਰ ਵੇਲੇ ਜਿਆਦਾਤਰ ਮੇਰੇ ਵੱਲ ਹੀ ਵੇਖਦਾ ਰਹਿੰਦਾ ਸੀ, ਜਿਸ ਗੱਲ ਨੇ ਮੈਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ

4 days ago

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcasted on Radio Haanji, Australia's No 1 Punjabi Radio Station, promises a 'punny' and joyous start with infectious laughter and amusing stories. Tune in and let these talented kids bring sunshine to your day!

4 days ago

ਬੱਚੇ ਜਦੋਂ ਛੋਟੇ ਹੁੰਦੇ ਹਨ ਤਾਂ ਉਹ ਹਰ-ਨਿੱਕੀ ਵੱਡੀ ਗੱਲ ਆਪਣੇ ਮਾਪਿਆਂ ਨਾਲ ਸਾਂਝੀ ਕਰਨਾ ਚਾਉਂਦੇ ਹਨ, ਪਰ ਕਈ ਵੇਰ ਮਾਪੇ ਕਾਰੋਬਾਰ, ਨੌਕਰੀ ਜਾਂ ਫਿਰ ਪੈਸੇ ਪਿੱਛੇ ਭੱਜ ਰਹੇ ਹੁੰਦੇ ਹਨ ਤੇ ਬਣਦਾ ਸਮਾਂ ਬੱਚੇ ਨਾਲ ਨਹੀਂ ਬਿਤਾ ਪਾਉਂਦੇ, ਹੌਲੇ-ਹੌਲੇ ਬੱਚਾ ਇੱਕੱਲੇਪਨ ਦਾ ਆਦੀ ਹੋ ਜਾਂਦਾ ਹੈ, ਫਿਰ ਇਕ ਸਮਾਂ ਆਉਂਦਾ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਹਨ ਤੇ ਵੇਹਲੇ ਹੋ ਜਾਂਦੇ ਹਨ, ਫਿਰ ਬੱਚੇ ਕੋਲ ਏਨਾ ਸਮਾਂ ਨਹੀਂ ਹੁੰਦਾ ਕਿ ਉਹ ਆਪਣੇ ਮਾਪਿਆਂ ਨੂੰ ਸਮਾਂ ਦੇ ਸਕੇ, ਉਸ ਵੇਲੇ ਮਾਪੇ ਇੱਕਲਾ ਤੇ ਬੇਸਹਾਰਾ ਮਹਿਸੂਸ ਕਰਦੇ ਹਨ, ਪਰ ਇਹ ਇੱਕ ਚੱਕਰ ਹੈ ਜਿਸ ਵਿਚ ਸਾਰੀ ਦੁਨੀਆ ਘੁੰਮ ਰਹੀ ਹੈ, ਜਦੋਂ ਆਪਣਾ ਵੇਲਾ ਆਉਂਦਾ ਤਾਂ ਮਹਿਸੂਸ ਹੁੰਦਾ ਕਿ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ ਪਰ ਜਦੋਂ ਉਹਨਾਂ ਦਾ ਸਮਾਂ ਸੀ, ਉਦੋਂ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਸੀ

5 days ago


ਕਿੰਨੀਆਂ ਤਨਖ਼ਾਹਾਂ ਦੇਣੀਆਂ, ਵਿਕਟੋਰੀਆ ਦੀ ਲੇਬਰ ਸਰਕਾਰ ਨੂੰ ਪਤਾ ਹੀ ਨਹੀਂ
ਉਂਝ ਤਾਂ ਆਮ ਸ਼ਹਿਰੀ ਦੇ ਤੌਰ 'ਤੇ ਅਸੀਂ ਇਹੀ ਮੰਨਦੇ ਹਾਂ ਸਰਕਾਰ ਨੂੰ ਸਭ ਪਤਾ ਹੁੰਦਾ। ਪਰ ਵਿਕਟੋਰੀਆ ਦੀ ਲੇਬਰ ਪਾਰਟੀ ਦੀ ਸਰਕਾਰ ਨੇ ਪਿਛਲੇ ਇੱਕ ਦਹਾਕੇ ਤੋਂ ਜਿਵੇਂ ਬਜਟ ਪੇਸ਼ ਕੀਤੇ ਹਨ ਉਸ ਤੋਂ ਨਹੀਂ ਲੱਗਦਾ ਕਿ ਸਰਕਾਰ ਨੂੰ ਸਭ ਪਤਾ ਹੁੰਦਾ। Herald Sun ਦੁਆਰਾ ਪ੍ਰਕਾਸ਼ਿਤ ਖ਼ਬਰ 'ਚ ਦੱਸਿਆ ਗਿਆ ਹੈ ਕਿ ਸਾਲ 2014 ਤੋਂ (ਜਦੋਂ ਤੋਂ ਲੇਬਰ ਪਾਰਟੀ ਵਿਕਟੋਰੀਆ ਦੀ ਸੱਤਾ 'ਚ ਆਈ ਹੈ) ਐਂਡਰਿਊ-ਐਲਨ ਸਰਕਾਰ 'ਚ ਹੁਣ ਸਰਕਾਰੀ ਕਮਰਚਾਰੀਆਂ ਨੂੰ ਦਿੱਤੀਆਂ ਜਾਂਦੀਆਂ ਤਨਖ਼ਾਹਾਂ 'ਚ $17 ਬਿਲੀਅਨ ਡਾਲਰ ਦਾ ਇਜ਼ਾਫ਼ਾ ਹੋ ਚੁੱਕਿਆ ਹੈ। ਜੇਕਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਇਹੀ ਖਰਚ 2026 ਤੱਕ $40 ਬਿਲੀਅਨ ਡਾਲਰ ਹੋ ਜਾਵੇਗਾ।
ਹਾਲਾਂਕਿ ਤਨਖ਼ਾਹਾਂ ਦੇਣਾ ਮਸਲਾ ਨਹੀਂ ਹੈ, ਪਰ ਖ਼ਬਰ ਅਨੁਸਾਰ ਵਿਕਟੋਰੀਆ ਸਰਕਾਰ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਲਗਾ ਪਾ ਰਹੀ ਹੈ ਕਿ ਉਹਨਾਂ ਦੇ ਖਰਚੇ ਕਿੰਨੇ ਹੋ ਰਹੇ ਹਨ। ਸਾਲ 2018-19 ਦੇ ਬਜਟ 'ਚ ਵਿਕਟੋਰੀਆ ਸਰਕਾਰ ਨੇ ਅੰਦਾਜ਼ਾ ਲਗਾਇਆ ਸੀ ਕਿ ਉਹਨਾਂ ਦਾ ਖਰਚ $84.3 ਬਿਲੀਅਨ ਡਾਲਰ ਹੋਵੇਗਾ, ਜਦਕਿ ਅਸਲ ਖਰਚ $89.9 ਬਿਲੀਅਨ ਡਾਲਰ ਹੋ ਗਿਆ।
ਵਿਰੋਧੀ ਧਿਰ ਦੇ ਵਿੱਤ ਮਹਿਕਮੇ ਦੇ ਬੁਲਾਰੇ Jess Wilson ਨੇ ਕਿਹਾ ਕਿ ਜੇਕਰ ਸਰਕਾਰ ਨੂੰ ਇਹ ਨਹੀਂ ਪਤਾ ਕਿ ਖਰਚੇ ਕਿੰਨੇ ਹੋ ਰਹੇ ਹਨ ਤਾਂ ਕਰਜ਼ ਦਾ ਵੀ ਸਹੀ ਅਨੁਮਾਨ ਨਹੀਂ ਦੱਸਿਆ ਜਾ ਸਕਦਾ। ਦੱਸ ਦਈਏ ਕਿ ਮੌਜੂਦਾ ਬਜਟ ਦੌਰਾਨ ਸਰਕਾਰ ਨੇ ਕਿਆਸ ਲਗਾਏ ਹਨ ਕਿ ਵਿਕਟੋਰੀਆ ਸਿਰ 2026-27 ਤੱਕ ਕਰਜ਼ $187.8 ਬਿਲੀਅਨ ਡਾਲਰ ਹੋ ਜਾਵੇਗਾ। ਉਹ ਵੀ ਤਾਂ ਜੇਕਰ ਇਸ ਬਜਟ 'ਚ ਸਰਕਾਰ ਨੇ ਖਰਚ ਦੇ ਸਹੀ ਅੰਕੜੇ ਰੱਖੇ ਹੋਏ ਤਾਂ।

5 days ago

ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਦੋ ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ‘ਆਪ’ ਦੀ ਲੋਕ ਸਭਾ ਚੋਣ ਮੁਹਿੰਮ ਨੂੰ ਨਵਾਂ ਜੋਸ਼ ਦਿੰਦਿਆਂ ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ ਦੇ ਸੱਤਾ ਵਿੱਚ ਆਉਣ ’ਤੇ ਦੇਸ਼ ਭਰ ਦੇ ਲੋਕਾਂ ਲਈ 10 ਗਾਰੰਟੀਆਂ ਦਾ ਐਲਾਨ ਕੀਤਾ 
ਕੇਜਰੀਵਾਲ ਦੀਆਂ ਗਾਰੰਟੀਆਂ:
 1.⁠ ⁠ਦੇਸ਼ ’ਚ 24 ਘੰਟੇ ਬਿਜਲੀ। ਗਰੀਬ ਲੋਕਾਂ ਨੂੰ ਮੁਫਤ ਬਿਜਲੀ। 2.⁠ ⁠ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇਗੀ। 3.⁠ ⁠ਦੇਸ਼ ’ਚ ਮੁਹੱਲਾ ਕਲੀਨਿਕ, ਮਲਟੀ-ਸਪੈਸ਼ਲਿਟੀ ਹਸਪਤਾਲ ਖੋਲ੍ਹੇ ਜਾਣਗੇ। 4.⁠ ⁠ਫੌਜ ਨੂੰ ਚੀਨ ਦੇ ਕਬਜ਼ੇ ਹੇਠਲੀ ਜ਼ਮੀਨ ਛੁਡਵਾਉਣ ਲਈ ਮਿਲੇਗੀ ਖੁੱਲ੍ਹ। 5.⁠ ⁠ਅਗਨੀਵੀਰ ਯੋਜਨਾ ਬੰਦ ਕਰਕੇ ਫੌਜ ’ਚ ਪੱਕੀ ਭਰਤੀ ਹੋਵੇਗੀ। 6.⁠ ⁠ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ। 7.⁠ ⁠ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇਗਾ। 8.⁠ ⁠ਇੱਕ ਸਾਲ ਵਿੱਚ ਦੋ ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ। 9.⁠ ⁠ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾਵੇਗਾ।10.⁠ ⁠ਜੀਐੱਸਟੀ ਨੂੰ ਸਰਲ ਬਣਾਇਆ ਜਾਵੇਗਾ।

5 days ago

ਭਲਕੇ ਪੇਸ਼ ਹੋਣ ਜਾ ਰਹੇ ਫੈਡਰਲ ਬਜਟ ਤੋਂ ਪਹਿਲਾਂ ਫੈਡਰਲ ਸਰਕਾਰ ਦਾ ਅਨੁਮਾਨ ਕਿ ਇਸ ਸਾਲ ਦੇ ਅਖੀਰ ਤੱਕ ਮਹਿੰਗਾਈ ਦਰ 3 ਫ਼ੀਸਦ ਤੋਂ ਥੱਲੇ ਆ ਜਾਵੇਗੀਸਾਊਥ ਆਸਟ੍ਰੇਲੀਆ ਸਰਕਾਰ ਬੱਚਿਆਂ ਤੇ ਸੋਸ਼ਲ ਮੀਡਿਆ ਦੀ ਵਰਤੋਂ ਉੱਤੇ ਪਾਬੰਦੀ ਲਾਉਣ ਦੀ ਕਰ ਰਹੀ ਹੈ ਤਿਆਰੀ, ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣ ਸਕਦਾ ਹੈ SA (ਸਾਊਥ ਆਸਟ੍ਰੇਲੀਆ)

Image

Your Title

This is the description area. You can write an introduction or add anything you want to tell your audience. This can help potential listeners better understand and become interested in your podcast. Think about what will motivate them to hit the play button. What is your podcast about? What makes it unique? This is your chance to introduce your podcast and grab their attention.

Copyright 2023 All rights reserved.

Podcast Powered By Podbean

Version: 20240320