Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Oct 15, 2024

41 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Oct 15, 2024

41 min

Oct 14, 2024

13 min

On September 29, 2024, Sikh Volunteers Australia (SVA) marked its 10th anniversary by unveiling a new kitchen facility and mobile kitchen truck. The project was supported by the Federal and Victorian State Governments, alongside the efforts of dedicated volunteers. The event was attended by several federal and state MPs, mayors, and emergency service representatives.
The new facility, equipped with advanced cooking technology and COVID-safe measures, will enable SVA to better serve disaster-affected communities.
For more details, click on the audio link to listen to SVA President Jaswinder Singh in conversation with Radio Haanji's Senior Producer, Preetinder Singh Grewal.

Oct 14, 2024

13 min

Oct 14, 2024

11 min

Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Oct 14, 2024

11 min

Oct 14, 2024

9 min

ਡੌਨਲਡ ਟ੍ਰੰਪ ਦਾ ਕਹਿਣਾ ਕਿ ਉਹਨਾਂ ਦੀ ਯੋਜਨਾਂ ਮੁਤਾਬਕ ਸਾਰੀਆਂ ਅਮਰੀਕਾ ਦੀਆਂ ਫੌਜਾਂ ਅਮਰੀਕਾ ਦੇ ਸਰਹੱਦਾਂ ਦੀ ਰਾਖੀ ਲਈ ਹੀ ਲਾਈਆਂ ਜਾਣਗੀਆਂ। ਓਹਨਾਂ ਦਾ ਇਸ਼ਾਰਾ ਸੀ ਕਿ ਫੌਜਾਂ ਵਿਦੇਸ਼ਾਂ ਤੋਂ ਵਾਪਸੀ ਬੁਲਾ ਲੈਣੀਆਂ ਚਾਹੀਦੀਆਂ ਹਨ।ਸਾਬਕਾ ਰਾਸ਼ਟਪਤੀ ਵੱਲੋਂ ਅਮਰੀਕਾ ਨਾਲ ਲਗਦਾ ਮੈਕਸੀਕੋ ਦਾ ਬਾਰਡਰ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ

Oct 14, 2024

9 min

Oct 13, 2024

23 min

ਪੰਚਾਇਤ ਚੋਣਾਂ ਲਈ ਚੋਣ ਪ੍ਰਚਾਰ ਸ਼ਾਮ 6 ਵਜੇ ਖਤਮ ਹੋ ਗਿਆ ਹੈ, ਅਤੇ ਵੋਟਾਂ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਚੋਣ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਪੂਰੇ ਕਰ ਲਏ ਹਨ। ਪੰਜਾਬ ਵਿੱਚ ਕੁੱਲ 13,237 ਸਰਪੰਚ ਅਤੇ 83,427 ਪੰਚ ਚੁਣੇ ਜਾਣਗੇ। ਹਾਲਾਂਕਿ, 3798 ਸਰਪੰਚ ਅਤੇ 48,861 ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਇਸ ਸਮੇਂ ਸਰਪੰਚੀ ਲਈ 25,588 ਅਤੇ ਪੰਚੀ ਲਈ 80,598 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਪੰਜਾਬ ਦੇ 1,33,97,922 ਵੋਟਰ ਇਸ ਚੋਣ ਵਿੱਚ ਆਪਣੇ ਵੋਟ ਦਾ ਹੱਕ ਵਰਤਣਗੇ। ਵੋਟਾਂ ਬੈਲਟ ਪੇਪਰ ਰਾਹੀਂ ਪੈਣਗੀਆਂ, ਜਿੱਥੇ ਸਰਪੰਚ ਲਈ ਗੁਲਾਬੀ ਅਤੇ ਪੰਚ ਲਈ ਸਫ਼ੈਦ ਰੰਗ ਦੇ ਬੈਲਟ ਪੇਪਰ ਤਿਆਰ ਕੀਤੇ ਗਏ ਹਨ। ਇਹਨਾਂ ਵੋਟਾਂ ਲਈ 19,110 ਪੋਲਿੰਗ ਬੂਥ ਬਣਾਏ ਗਏ ਹਨ।

Oct 13, 2024

23 min

Oct 13, 2024

19 min

ਆਸਟ੍ਰੇਲੀਆ ਵਿੱਚ ਇਹਨੀਂ ਦਿਨੀਂ ਸ਼ੋਸ਼ਲ ਮੀਡੀਆ ਦੇ ਇੱਕ ਪੂਰਾ ਦਿਨ ਬਾਈਕਾਟ ਕਰਨ ਦੀਆਂ ਖ਼ਬਰਾਂ ਚਰਚਾ 'ਚ ਹਨ। ਹੁਣ ਦੇਸ਼ ਦੇ ਫੈਡਰਲ ਸਿਹਤ ਮੰਤਰੀ Mark Butler ਨੇ ਵੀ Unplug 24 ਮੁਹਿੰਮ ਨੂੰ ਸਹੀ ਦੱਸਿਆ ਅਤੇ ਕਿਹਾ ਹੈ ਕਿ ਉਹ ਵੀ ਇੰਝ ਕਰਨਗੇ। 
ਜੇਕਰ ਤੁਹਾਨੂੰ ਜਾਣਕਾਰੀ ਨਹੀਂ ਤਾਂ ਦੱਸ ਦਈਏ ਕਿ ਆਉਂਦੀ 24 ਅਕਤੂਬਰ ਨੂੰ ਦੇਸ਼ ਭਰ 'ਚ 24 ਘੰਟਿਆਂ ਲਈ ਸ਼ੋਸ਼ਲ ਮੀਡੀਆ ਦਾ ਬਾਈਕਾਟ ਕਰਨ ਦੀ ਗੱਲ ਹੋ ਰਹੀ ਹੈ। ਫੈਡਰਲ ਸਿਹਤ ਮੰਤਰੀ Anthony Albanese ਸਰਕਾਰ ਦੇ ਪਹਿਲੇ ਸੀਨੀਅਰ ਮੰਤਰੀ ਹਨ, ਜਿਹਨਾਂ ਨੇ ਅਜਿਹਾ ਕਰਨ ਦੀ ਹਾਮੀ ਭਰੀ ਹੈ। ਪਰ ਇਸ ਤੋਂ ਪਹਿਲਾਂ NSW ਦੇ ਪ੍ਰੀਮੀਅਰ Chris Minns ਇਹ ਐਲਾਨ ਕਰ ਚੁੱਕੇ ਹਨ ਕਿ ਉਹ Unplug 24 ਨੂੰ ਖੁਦ ਉੱਤੇ ਪੂਰੀ ਤਰ੍ਹਾਂ ਨਾਲ ਲਾਗੂ ਕਰਨਗੇ। 
ਸ਼ੋਸ਼ਲ ਮੀਡੀਆ ਦੇ ਨੁਕਾਸਨ ਬਾਰੇ ਆਸਟ੍ਰੇਲੀਆ ਇਸ ਵਕਤ ਦੁਨੀਆਂ 'ਚ ਮੋਹਰੀ ਆਵਾਜ਼ ਬਣ ਕੇ ਉੱਭਰ ਰਿਹਾ ਹੈ। 
ਦੇਸ਼ ਭਰ ਦੀਆਂ ਮਸ਼ਹੂਰ ਹਸਤੀਆਂ ਸ਼ੋਸ਼ਲ ਮੀਡੀਆ ਦਾ ਇੱਕ ਪੂਰਾ ਦਿਨ ਲਈ ਬਾਈਕਾਟ ਕਰਨ ਦਾ ਐਲਾਨ ਕਰ ਚੁੱਕੀਆਂ ਹਨ। ਪ੍ਰਸਿੱਧ ਗਾਇਕਾ Jessica Mauboy, ਸਾਬਕਾ ਆਸਟ੍ਰੇਲੀਆਈ ਕ੍ਰਿਕੇਟ ਕਪਤਾਨ Adam Gilchrist, rugby league legend Corey Parker, ਅਤੇ Senator Jacqui Lambie ਆਦਿ ਕੁਝ ਪ੍ਰਮੁੱਖ ਚਿਹਰੇ ਹਨ। 

Oct 13, 2024

19 min

Oct 13, 2024

37 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Oct 13, 2024

37 min

Oct 11, 2024

39 min

ਫ਼ਿਲਮ "ਮਿੱਤਰਾਂ ਦਾ ਚੱਲਿਆ ਟਰੱਕ ਨੀਂ" ਦਾ ਸੰਗੀਤ ਦੇਣ ਵਾਲੇ ਪ੍ਰਸਿੱਧ ਸੰਗੀਤਕਾਰ ਜਤਿੰਦਰ ਸ਼ਾਹ ਨਾਲ ਮੁਲਾਕਾਤ। ਸੁਖਸ਼ਿੰਦਰ ਸ਼ਿੰਦਾ ਦਾ music ਕਿਉਂ ਕਰਨ ਲੱਗੇ ਸੀ original music ਦੇਣ ਵਾਲੇ ਜਤਿੰਦਰ ਸ਼ਾਹ। "ਗੁਰਦਾਸ ਮਾਨ ਨੂੰ ਥੱਲੇ ਲਾਹੁਣ ਦੀ ਕੋਸ਼ਿਸ ਕਰ ਰਹੇ ਨੇ ਲੋਕ" ਕਿਉਂ ਕਿਹਾ? ਬੰਗਾਲੀ ਸੰਗੀਤ ਬਾਰੇ ਦਿਲਚਸਪ ਗੱਲਾਂ।

Oct 11, 2024

39 min

Oct 11, 2024

9 min

Premier Jacinta Allan has announced that Victorian health services can now officially implement the "Singh Thattha" technique, an elastic band method designed to accommodate healthcare workers who cannot shave for religious, cultural, or medical reasons.
This approval comes after a successful two-year trial led by the Royal Melbourne Hospital, in collaboration with WorkSafe Victoria, the Department of Health, and Safer Care Victoria. The technique ensures that healthcare workers can maintain safety standards without compromising personal or cultural practices.
For more information, click on the audio link to hear SVA President Jaswinder Singh discuss the technique with Radio Haanji's Senior Producer, Preetinder Singh Grewal.

Oct 11, 2024

9 min

Oct 11, 2024

17 min

ਪਿੱਛਲੇ ਸੱਤਾਂ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ Victoria ਸੂਬੇ ਵਿੱਚ ਕਿਸੇ ਸਰਵੇਖਣ ਦੇ ਅੰਦਰ ਵੋਟਰਾਂ ਨੇ ਸੱਤਧਾਰੀ ਲੇਬਰ ਨਾਲੋਂ ਜਿਆਦਾ ਗਠਜੋੜ (ਲਿਬਰਲ- ਨੈਸ਼ਨਲ) ਨੂੰ ਪਸੰਦ ਕੀਤਾ ਹੋਵੇ। Redbridge ਦੁਆਰਾ ਕੀਤੇ ਸਰਵੇ ਵਿੱਚ ਜਦੋਂ ਸਾਬਕਾ ਪ੍ਰੀਮੀਅਰ Daniel Andrews ਦੇ ਸਮੇਂ ਅੰਕੜੇ ਇਕੱਠੇ ਕੀਤੇ ਗਏ ਤਾਂ ਲੇਬਰ ਪਾਰਟੀ ਨੂੰ 13 ਫੀਸਦ point ਅੱਗੇ ਦਿਖਾਇਆ ਗਿਆ । ਪਰ ਹੁਣ Jacinta Allan ਦੀ ਸਰਕਾਰ ਖਤਰੇ 'ਚ ਨਜ਼ਰ ਆਉਂਦੀ ਹੈ, ਕਿਉਂਕਿ ਵੋਟ ਫ਼ਰਕ 8 ਫੀਸਦ 'ਤੇ ਰਹਿ ਗਿਆ ਹੈ। 
ਬੇਸ਼ੱਕ ਸਰਕਾਰ ਕੋਲ ਆਪਣੀ ਸਾਖ ਨੂੰ ਸੁਧਾਰਣ ਲਈ ਲੰਮਾ ਅਰਸਾ ਪਿਆ, ਕਿਉਂਕਿ Victoria ਦੀ ਸੂਬਾਈ ਚੋਣਾਂ ਨਵੰਬਰ 2026 'ਚ ਹੋਈਆਂ ਹਨ।

Oct 11, 2024

17 min

Copyright 2026 All rights reserved.

Podcast Powered By Podbean

Version: 20241125