Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Dec 24, 2025

11 min

"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

Dec 24, 2025

24 min

"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

Dec 24, 2025

40 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Dec 24, 2025

12 min

ਅੱਜ ਦੀ ਕਹਾਣੀ ਵਿੱਚ ਇੱਕ ਬਾਂਸੁਰੀ ਅਤੇ ਇਨਸਾਨ ਦੀ ਗੱਲਬਾਤ ਨੂੰ ਅਧਾਰ ਬਣਾ ਕੇ ਇਨਸਾਨ ਦੇ ਮਨ ਦੀ ਭਟਕਣ ਦੇ ਅਹਿਸਾਸ ਨੂੰ ਦਰਸਾਇਆ ਗਿਆ ਹੈ, ਇਨਸਾਨ ਆਪਣੀ ਸੋਚ ਦੀਆਂ ਗੁੰਝਲਾਂ ਵਿੱਚ ਹਰ ਵੇਲੇ ਉਲਝਿਆ ਰਹਿੰਦਾ ਹੈ, ਜ਼ਿਆਦਾਤਰ ਉਲਝਣਾਂ ਇੰਜ ਦੀਆਂ ਹੁੰਦੀਆਂ ਹਨ ਜਿੰਨ੍ਹਾਂ ਨੂੰ ਉਹ ਕਦੇ ਨਹੀਂ ਸਮਝ ਪਾਉਂਦਾ ਕਿ ਇਹ ਉਲਝਣ ਹੈ ਕਿਉਂ, ਕਹਾਣੀ ਦੋ ਪੱਖ ਉਜਾਗਰ ਕਰਦੀ ਹੈ ਇੱਕ ਜਦੋਂ ਕੋਈ ਵੀ ਛੈਅ ਜਾਂ ਫਿਰ ਇਨਸਾਨ ਇੱਕ ਅਜਿਹੀ ਸਟੇਜ ਵਿਚੋਂ ਲੰਘਦਾ ਹੈ ਜੋ ਉਸਨੂੰ ਤੋੜਦੀ ਹੈ, ਪ੍ਰੇਸ਼ਾਨ ਕਰਦੀ ਹੈ, ਦੁੱਖ ਦੇਂਦੀ ਹੈ, ਜਿਥੋਂ ਅਕਸਰ ਮਨ ਦੀ ਭਟਕਣ ਉਪਜਦੀ ਹੈ ਅਤੇ ਫਿਰ ਦੂਜਾ ਪੱਖ ਜਦੋਂ ਉਸ ਸਟੇਜ ਵਿਚੋਂ ਲੰਘ ਕੇ ਦੁੱਖ ਸਹਿ ਕੇ ਇਨਸਾਨ ਪ੍ਰਪੱਕ ਹੋ ਜਾਂਦਾ ਹੈ ਅਤੇ ਸਾਰੀ ਜ਼ਿੰਦਗੀ ਉਸ ਤਜ਼ਰਬੇ ਦੀ ਵਰਤੋਂ ਕਰਕੇ ਕਈ ਮੁਸਕਲਾਂ, ਭਟਕਣਾ ਅਣਜਾਣੇ ਵਿੱਚ ਹੀ ਹੱਲ ਕਰ ਲੈਂਦਾ ਹੈ, ਇਹ ਇੱਕ ਪ੍ਰੀਕਿਰਿਆ ਜੋ ਬਾਂਸੁਰੀ ਨੂੰ ਇੱਕ ਆਮ ਬਾਂਸ ਦੇ ਟੋਟੇ ਤੋਂ ਕਿ ਆਪਣੀ ਟਾਹਣੀ ਤੋਂ ਅਲੱਗ ਕਰ ਦਿੱਤਾ ਗਿਆ ਹੈ, ਉਸ ਵਿੱਚ ਕਈ ਜਗਾਹ ਸ਼ੇਕ ਕੀਤੇ ਗਏ ਹਨ, ਉਸਨੂੰ ਉਸਦੇ ਮੂਲ ਸਰੂਪ ਤੋਂ ਬਦਲ ਕੇ ਉਹ ਰੂਪ ਦਿੱਤਾ ਗਿਆ ਜਿਸ ਰੂਪ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਅਤੇ ਏਨਾ ਦੁੱਖ ਸਹਿ ਕੇ ਹੁਣ ਇਹ ਬਾਂਸ , ਬਾਂਸੁਰੀ ਬਣਕੇ ਵੱਖ-ਵੱਖ ਦੁਨੀਆਂ ਦੇ ਜਰੀਏ ਇੱਕ ਨਵੀਂ ਹੋਂਦ ਹਾਸਿਲ ਕਰ ਚੁੱਕਾ ਹੈ ਅਤੇ ਉਸ ਵਿਚੋਂ ਨਿਕਲਣ ਵਾਲਿਆਂ ਧੁਨੀਆਂ ਉਸਨੂੰ ਇਕ ਖਾਸ ਮੁਕਾਮ ਹਾਸਿਲ ਕਰਵਾ ਚੁੱਕੀਆਂ ਹਨ, ਇਸੇ ਤਰ੍ਹਾਂ ਇਨਸਾਨ ਵੱਖ-ਵੱਖ ਪੜਾਵਾਂ ਵਿਚੋਂ ਗੁਜਰਦਾ ਹੈ, ਆਪਣੇ ਆਪ ਨੂੰ ਤੋੜਦਾ ਹੈ ਅਤੇ ਅੰਤ ਉਹ ਇੱਕ ਨਵੀਂ ਹੋਂਦ ਨਵੇਂ ਮੁਕਾਮ ਨੂੰ ਹਾਸਿਲ ਕਰਦਾ ਹੈ, ਕਹਾਣੀ ਸਾਡੇ ਸਭ ਦੇ ਮਾਨਸਿਕ ਉਧੇੜ-ਬੁਣ ਨੂੰ ਬਹੁਤ ਸੋਹਣੇ ਢੰਗ ਨਾਲ ਬਿਆਨ ਕਰਦੀ ਹੈ ਅਤੇ ਇਹ ਸੰਦੇਸ਼ ਦੇਂਦੀ ਹੈ ਕਿ ਮਧੁਰ ਸੁਰ ਤਦ ਹੀ ਪੈਦਾ ਹੋ ਸਕਦੇ ਹਨ ਜੇਕਰ ਆਪਣੇ-ਆਪ ਨੂੰ ਉਸ ਪੱਧਰ ਤੱਕ ਲੈ ਕੇ ਜਾਇਆ ਜਾਵੇ 

Dec 23, 2025

24 min

"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

Dec 23, 2025

30 min

"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

Dec 23, 2025

52 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Dec 22, 2025

15 min

36 min

Copyright 2026 All rights reserved.

Podcast Powered By Podbean

Version: 20241125