Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Nov 17, 2025

1hr 5 min

ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਾਨਸਿਕ ਸਿਹਤ ਦਾ ਚੰਗਾ ਹੋਣਾ ਨਿਹਾਇਤ ਜ਼ਰੂਰੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਲਗਭਗ 42.9% ਆਸਟ੍ਰੇਲੀਅਨ ਲੋਕਾਂ (ਉਮਰ 16–85) ਨੇ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਕਿਸੇ ਮਾਨਸਿਕ ਵਿਗਾੜ (mental disorder) ਦਾ ਸਾਮਣਾ ਕੀਤਾ ਹੈ। ਪਿਛਲੇ 12-ਮਹੀਨੇ ਵਿੱਚ ਪਾਇਆ ਗਿਆ ਕਿ 17.2% ਲੋਕ ਚਿੰਤਾਗ੍ਰਸਤ (anxiety) ਹਨ ਅਤੇ ਨੌਜਵਾਨ ਵਰਗ (ਉਮਰ 16-24 ਸਾਲ) ਦੇ 38.8% ਲੋਕ ਕਿਸੇ ਨਾ ਕਿਸੇ ਮਾਨਸਿਕ ਵਿਗਾੜ ਤੋਂ ਪੀੜ੍ਹਤ ਸਨ। ਹਾਂਜੀ ਮੈਲਬੌਰਨ ਤੋਂ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਨੇ ਇਸ ਆਡੀਓ ਸ਼ੋ ਵਿੱਚ ਜਿਥੇ ਸਟੂਡੀਓ ਗੈਸਟ,  ਮੋਟਿਵੇਸ਼ਨਲ ਸਪੀਕਰ ਅਤੇ ਯੋਗਾ ਟੀਚਰ ਕਮਲ ਰਾਏ ਢਿੱਲੋਂ ਨਾਲ ਮਾਨਸਿਕ ਸਿਹਤ ਸੰਭਾਲ ਦੀ ਅਹਿਮੀਅਤ ਅਤੇ ਇਸਨੂੰ ਬੇਹਤਰ ਕਰਨ ਬਾਰੇ ਗੱਲਬਾਤ ਕੀਤੀ ਓਥੇ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਤਜ਼ੁਰਬੇ ਅਤੇ ਵਿਚਾਰ ਸਾਂਝੇ ਕੀਤੇ। ਦੱਸਣਯੋਗ ਹੈ ਕਿ ਕਮਲ ਨੇ ਖੁਦ ਵੀ ਮਾਨਸਿਕ ਅਤੇ ਹੋਰ ਸਿਹਤ ਸਮੱਸਿਆਵਾਂ ਨੂੰ ਆਪਣੀਆਂ ਆਦਤਾਂ ਅਤੇ ਇੱਛਾ ਸ਼ਕਤੀ ਨਾਲ਼ ਸਹੀ ਕਰਨ ਵੱਲ ਪ੍ਰਭਾਵਸ਼ਾਲੀ ਕਦਮ ਪੁੱਟੇ ਹਨ। ਇਸ ਐਪੀਸੋਡ ਵਿੱਚ ਤੁਸੀਂ ਸੁਣੋਗੇ:🧠 ਮਾਨਸਿਕ ਸਿਹਤ ਦੀ ਅਹਿਮੀਅਤ – ਸਾਡਾ ਮਨ ਕਿਵੇਂ ਸਾਡੀ ਜ਼ਿੰਦਗੀ ਦੀ ਦਿਸ਼ਾ ਅਤੇ ਲੈਅ ਤੈਅ ਕਰਦਾ ਹੈ🧘‍♂️ ਯੋਗਾ ਸਮੇਤ ਪ੍ਰਭਾਵਸ਼ਾਲੀ ਤਕਨੀਕਾਂ ਜਿਨ੍ਹਾਂ ਨਾਲ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਮਾਨਸਿਕ ਤਬਦੀਲੀ ਲਿਆਈ ਜਾ ਸਕਦੀ ਹੈ💬 ਸਾਡੇ ਸੁਣਨ ਵਾਲਿਆਂ ਦੇ ਤਜ਼ੁਰਬੇ – ਜੀਵਨ ਦੇ ਉਤਾਰ-ਚੜਾਅ ਅਤੇ ਉਹ ਮਾਨਸਿਕ ਤਣਾਅ ਦੀ ਦਲਦਲ ਵਿੱਚੋਂ ਕਿਵੇਂ ਨਿੱਕਲੇ
📞 ਮਾਨਸਿਕ ਸਿਹਤ ਹੈਲਪਲਾਈਨ ਨੰਬਰ (24/7):Lifeline Australia: 13 11 14 ਅਤੇ Beyond Blue Support Service: 1300 22 4636 (ਚਿੰਤਾ, ਡਿਪ੍ਰੈਸ਼ਨ, ਅਤੇ ਮਾਨਸਿਕ-ਸਿਹਤ ਸਹਾਇਤਾ)Suicide Call Back Service: 1300 659 467(ਆਤਮਹੱਤਿਆ ਸਬੰਧੀ ਸੋਚਾਂ, ਸਹਾਇਤਾ ਜਾਂ ਕਰਾਈਸਿਸ ਸਥਿਤੀਆਂ ਲਈ)Kids Helpline: 1800 55 1800(ਬੱਚਿਆਂ ਲਈ)MensLine Australia: 1300 78 99 78(ਮਰਦਾਂ ਲਈ ਕਾਉਂਸਲਿੰਗ ਅਤੇ ਸਪੋਰਟ)Emergency (ਖਤਰਨਾਕ ਸਥਿਤੀ): 000(ਜੇ ਜ਼ਿੰਦਗੀ ਨੂੰ ਤੁਰੰਤ ਖਤਰਾ ਹੋਵੇ)
ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ....

Nov 16, 2025

7 min

Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Nov 16, 2025

27 min

"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

Nov 16, 2025

24 min

"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

Nov 16, 2025

39 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Nov 14, 2025

16 min

"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

Nov 14, 2025

32 min

In a recent interview on Radio Haanji 1674 AM, renowned poet Jasbir Gunachauria shared insights into his life, success, and upcoming events. Known for creating iconic Punjabi songs like "Kite Kalli Beh Ke Sochien Ni," "Sadeyan Paran To Sikhi Udna," and "Jinday Ni Jinday," Jasbir will be hosting an exclusive meet & greet event on November 16, 2025, at The Ponds Community Hub. Join him for an evening of inspiration, stories, and music as he connects with his fans and celebrates the magic of Punjabi poetry and music.

Nov 14, 2025

8 min

ਨਾਜਰਾ ਲਾ ਸੀਪ ਦੀ ਬਾਜ਼ੀ, ਓ ਸੱਥਾਂ ਖਾਲੀ ਹੋ ਚੱਲੀਆਂ ♠️
ਆਪਣਾ ਵਿਰਸਾ ਕਲੱਬ ਮੈਲਬੌਰਨ ਵੱਲੋਂ ਲਗਾਤਾਰ 7ਵੇਂ ਸਾਲ ਸੀਪ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। 
ਪ੍ਰਬੰਧਕ ਖੁਸ਼ ਗਰੇਵਾਲ ਨੇ ਰੇਡੀਓ ਹਾਂਜੀ ਨਾਲ਼ ਗੱਲ ਕਰਦਿਆਂ ਦੱਸਿਆ ਕਿ ਤਾਸ਼ ਦੇ ਸ਼ੌਕੀਨਾਂ ਲਈ ਇਹ ਵਧੀਆ ਮੌਕਾ ਹੋਵੇਗਾ ਜਿਸ ਦੌਰਾਨ ਜੇਤੂ ਟੀਮਾਂ ਨੂੰ ਨਗਦ ਇਨਾਮ ਤੇ ਟਰਾਫੀਆਂ ਦਿੱਤੀਆਂ ਜਾਣਗੀਆਂ।
ਇਸ ਮੌਕੇ ਕਲੱਬ ਵੱਲੋਂ ਖਾਣ-ਪੀਣ ਸਮੇਤ ਬਜ਼ੁਰਗਾਂ ਨੂੰ ਸਟੇਸ਼ਨ ਤੋਂ ਲੈਕੇ ਤੇ ਛੱਡਕੇ ਆਉਣ ਦੇ ਪ੍ਰਬੰਧ ਵੀ ਕੀਤੇ ਗਏ ਹਨ। 
ਜ਼ਿਕਰਯੋਗ ਹੈ ਕਿ ਪੰਜਾਬ ਤੋਂ ਆਏ ਬਜ਼ੁਰਗਾਂ ਲਈ ਸੱਥਾਂ-ਚੌਰਾਹਿਆਂ ਦੀ ਇਹ ਖੇਡ ਹੁਣ ਆਸਟ੍ਰੇਲੀਆ ਵਿੱਚ ਵੀ ਉਨ੍ਹਾਂ ਦੇ ਮਨਪ੍ਰਚਾਵੇ ਦਾ ਜ਼ਰੀਆ ਬਣ ਰਹੀ ਹੈ। 
ਪ੍ਰਬੰਧਕ ਖੁਸ਼ ਗਰੇਵਾਲ, ਅਵੀ ਪੰਧੇਰ ਅਤੇ ਪਾਲ ਗਰੇਵਾਲ ਨੇ ਆਪਣਾ ਵਿਰਸਾ ਕਲੱਬ ਦੇ ਸਮੂਹ ਸਾਥੀਆਂ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ।.. 
 #AustralianPunjabiCommunity #Seep #playingcards #radiohaanji

Nov 14, 2025

19 min

"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

Nov 14, 2025

26 min

"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

Copyright 2026 All rights reserved.

Podcast Powered By Podbean

Version: 20241125