Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Samsung
  • Podchaser
  • BoomPlay

Episodes

46 minutes ago

Each year on April 22, more than a billion people celebrate Earth Day to protect the planet from things like pollution and deforestation. By taking part in activities like picking up litter and planting trees, we're making our world a happier, healthier place to live.

52 minutes ago

ਪਤਾ ਨਹੀਂ ਕਿੰਨ੍ਹੇ ਅਣਗਿਣਤ ਲੋਕਾਂ ਨੇ ਜਿੰਮੇਵਾਰੀਆਂ ਦੇ ਭਾਰ ਹੇਠਾਂ ਦੱਬਿਆਂ ਨੇ ਆਪਣੇ ਸੁਪਨਿਆਂ ਨੂੰ ਮਾਰਿਆ ਹੋਊਗਾ, ਅੱਲ੍ਹੜ ਉਮਰੇ ਹਰ ਕੋਈ ਬਹੁਤ ਸਾਰੇ ਸੁਪਨੇ ਵੇਖਦਾ, ਜ਼ਿੰਦਗੀ ਦੇ ਟੀਚੇ ਉਲੀਕਦਾ, ਜ਼ਿੰਦਗੀ ਚ ਆਪਣੇ ਲਈ ਇੱਕ ਵੱਖਰੀ ਥਾਂ ਬਾਰੇ ਸੋਚਦਾ, ਪਰ ਜਿਵੇਂ-ਜਿਵੇਂ ਜ਼ਿੰਦਗੀ ਅੱਗੇ ਤੁਰਦੀ ਆ, ਜਿਵੇਂ-ਜਿਵੇਂ ਸਮਝ ਆਉਂਦੀ ਆ ਤਾਂ ਬਹੁਤ ਸਾਰੀਆਂ ਜਿੰਮੇਵਾਰੀਆਂ, ਮਜਬੂਰੀਆਂ, ਮੁਸ਼ਕਿਲਾਂ ਰਾਹ ਰੋਕ ਕੇ ਖੜ ਜਾਂਦੀਆਂ ਹਨ, ਤੇ ਦੂਜੇ ਪਾਸੇ ਉਮਰ ਵੀ ਦਿਨੋਂ-ਦਿਨ ਵੱਧਦੀ ਜਾਂਦੀ ਹੈ, ਤੇ ਢਲਦੀ ਜਵਾਨੀ ਆਪਣੇ ਨਾਲ ਸੁਪਨਿਆਂ ਨੂੰ ਵੀ ਲੈ ਜਾਂਦੀ ਹੈ, ਇਸ ਕਹਾਣੀ ਵਿੱਚ ਉਮਰ, ਸਮਾਜ ਆਦਿ ਦੀ ਪ੍ਰਵਾਹ ਨਾ ਕਰਦੇ ਹੋਏ, ਇੱਕ ਅੰਕਲ ਆਪਣੀ ਜ਼ਿੰਦਗੀ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ ਡਾਕਟਰੀ ਦੀ ਪੜਾਈ ਕਰਦਾ ਹੈ ਅਤੇ ਉਸਨੂੰ ਪਾਸ ਵੀ ਕਰਦਾ ਹੈ, ਡਿਗਰੀ ਮਿਲਣ ਵੇਲੇ ਆਪਣੀ ਜ਼ਿੰਦਗੀ ਦੀ ਕਹਾਣੀ ਸਾਰੇ ਸਹਿਪਾਠੀਆਂ ਨਾਲ ਸਾਂਝੀ ਕਰਦਾ ਹੈ, ਤੁਸੀਂ ਵੀ ਸੁਣੋ ਕੀ ਕਹਾਣੀ ਸੀ ਡਾਕਟਰ ਅੰਕਲ ਦੀ

3 hours ago

ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ‘ਸਿੱਖਜ਼ ਫਾਰ ਜਸਟਿਸ’ ਤੋਂ ਕਥਿਤ ਤੌਰ ’ਤੇ ਫੰਡ ਹਾਸਲ ਕਰਨ ਦੇ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਐੱਨਆਈਏ ਜਾਂਚ ਦੀ ਸਿਫਾਰਸ਼ ਕੀਤੀ ਹੈ। ਰਾਜ ਨਿਵਾਸ ਦੇ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਇਹ ਸਿਫਾਰਸ਼ ਭਾਜਪਾ ਵੱਲੋਂ ਕੇਜਰੀਵਾਲ ਖ਼ਿਲਾਫ਼ ਇੱਕ ਹੋਰ ਸਾਜ਼ਿਸ਼ ਹੈ।

3 hours ago

ਸਕੂਲੀ ਵਿਦਿਆਰਥੀਆਂ ਨੂੰ ਮਿਲਣਗੇ $400 ਡਾਲਰ !!
ਹੋਰ ਕੀ ਕੁਝ ਹੋਵੇਗਾ ਅੱਜ ਐਲਾਨ ਕੀਤੇ ਜਾ ਰਹੇ ਸਟੇਟ ਬਜਟ 'ਚ 

3 hours ago

ਜਿਉਂਦਾ ਡੱਡੂ, ਬੱਤਖ ਦੀ ਕਿਡਨੀ, ਗੰਗਾ ਜਲ ਅਤੇ ਚਿੜੀਆਂ ਦਾ ਘੋਸਲਾ। ਅਜਿਹਾ ਬਹੁਤ ਅਜੀਬੋ-ਗਰੀਬ ਸਾਮਾਨ ਲੁਕੋ ਕੇ ਵਿਦੇਸ਼ਾਂ ਤੋਂ ਆਸਟ੍ਰੇਲੀਆ ਲੈ ਕੇ ਆਉਣ ਵਾਲੇ ਯਾਤਰੀਆਂ ਨੂੰ ਰੋਕਿਆ ਗਿਆ। ਪਿਛਲੇ ਇੱਕ ਸਾਲ 'ਚ 500 ਟਨ ਦੇ ਆਸ-ਪਾਸ ਅਟੈਚੀਆਂ 'ਚ ਭਰਿਆ ਗੈਰ ਕਾਨੂੰਨੀ ਸਾਮਾਨ ਆਇਆ ਆਸਟ੍ਰੇਲੀਆ। ਦੱਸ ਦਈਏ ਕਿ ਆਸਟ੍ਰੇਲੀਆ 'ਚ ਦੁਨੀਆਂ ਦੇ ਸਭ ਤੋਂ ਸਖ਼ਤ BioSecurity ਨਿਯਮ ਲਾਗੂ ਹਨ।

3 hours ago

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcasted on Radio Haanji, Australia's No 1 Punjabi Radio Station, promises a 'punny' and joyous start with infectious laughter and amusing stories. Tune in and let these talented kids bring sunshine to your day!

23 hours ago

करनाल से युवा कॉंग्रेस प्रत्याशी दिव्यांशु बुद्धिराजा के साथ रेडियो हांजी पर गौतम कपिल का दिलचस्प इंटरव्य। मनोहर लाल खट्टर, भाजपा और युवा राजनीति के बारे बातचीत।

23 hours ago

ਆਮ ਅਸੀਂ ਕਹਾਣੀਆਂ ਸੁਣਦੇ ਹਾਂ ਅਤੇ ਇੱਕ ਕਹਾਣੀ ਜ਼ਿਆਦਾਤਰ ਅੰਤ ਵਿੱਚ ਕੋਈ ਇੱਕ ਸਿੱਖਿਆ ਦੇਂਦੀ ਹੈ, ਪਰ ਇਸ ਕਹਾਣੀ ਵਿੱਚ ਜੀਵਨ ਦੇ ਬਹੁਤ ਸਾਰੇ ਪਹਿਲੂਆਂ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ ਮਾਪਿਆਂ ਦੀ ਸੇਵਾ ਅਤੇ ਉਹਨਾਂ ਦੀ ਮਹਤੱਤਾ, ਇਨਸਾਨ ਦੇ ਅੰਦਰ ਦਾ ਛਲ-ਕਪਟ, ਕਿਸੇ ਲਈ ਕੁੱਝ ਮਾੜਾ ਸੋਚਿਆ ਕਿਵੇਂ ਆਪਣੇ-ਆਪ ਨੂੰ ਹੀ ਲੈ ਕੇ ਬਹਿ ਜਾਂਦਾ ਹੈ ਅਤੇ ਹੋਰ ਵੀ ਜੀਵਨ ਵਿੱਚ ਕੰਮ ਆਉਣ ਵਾਲੇ ਨਿੱਕੇ-ਵੱਡੇ ਕਿੰਨੇ ਨੁਕਤੇ ਇਸ ਕਹਾਣੀ ਵਿੱਚ ਸਾਂਝੇ ਕੀਤੇ ਗਏ ਹਨ, ਆਸ ਕਰਦੇ ਹਾਂ ਤੁਹਾਨੂੰ ਜਰੂਰ-ਜਰੂਰ ਪਸੰਦ ਆਊਗੀ

24 hours ago

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcasted on Radio Haanji, Australia's No 1 Punjabi Radio Station, promises a 'punny' and joyous start with infectious laughter and amusing stories. Tune in and let these talented kids bring sunshine to your day!

24 hours ago

Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Image

Your Title

This is the description area. You can write an introduction or add anything you want to tell your audience. This can help potential listeners better understand and become interested in your podcast. Think about what will motivate them to hit the play button. What is your podcast about? What makes it unique? This is your chance to introduce your podcast and grab their attention.

Copyright 2023 All rights reserved.

Podcast Powered By Podbean

Version: 20240320