Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Episodes

Sep 18, 2024

23 min

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਮ ਆਦਮੀ ਪਾਰਟੀ (AAP) ਨੇ ਉਨ੍ਹਾਂ ਦੀ ਥਾਂ ਸੀਨੀਅਰ ਆਗੂ ਆਤਿਸ਼ੀ ਨੂੰ ਨਵਾਂ ਮੁੱਖ ਮੰਤਰੀ ਚੁਣਿਆ ਹੈ। ਕੇਜਰੀਵਾਲ ਨੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਅਸਤੀਫ਼ਾ ਸੌਂਪਿਆ, ਜਿਥੇ ਆਤਿਸ਼ੀ ਨੇ ਨਵੀਂ ਸਰਕਾਰ ਬਣਾਉਣ ਲਈ ਆਪਣਾ ਦਾਅਵਾ ਪੇਸ਼ ਕੀਤਾ। ਅਸਤੀਫ਼ਾ ਦੇਣ ਤੋਂ ਪਹਿਲਾਂ, ‘AAP’ ਵਿਧਾਇਕ ਦਲ ਨੇ ਕੇਜਰੀਵਾਲ ਦੀ ਤਜਵੀਜ਼ 'ਤੇ ਆਤਿਸ਼ੀ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਲਈ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ।

Sep 18, 2024

23 min

Sep 18, 2024

20 min

Melbourne City Council ਨੂੰ ਬੱਤੀਆਂ ਵਿੱਚ ਲਪੇਟਿਆ ਇੱਕ ਕੰਗਾਰੂ art ਪਸੰਦ ਆ ਗਿਆ ਤਾਂ ਤੁਸੀਂ ਕੀ ਕਰੋਗੇ? ਸਿਟੀ ਕੌਂਸਲ ਇਸ ਦੀ ਕੀਮਤ $22 ਮਿਲੀਅਨ ਡਾਲਰ ਦੇਣ ਨੂੰ ਰਾਜ਼ੀ ਵੀ ਹੋ ਗਈ, ਤਾਂ ਤੁਸੀਂ ਕੀ ਕਰੋਗੇ? Cost of living ਦੇ ਇਸ ਦੌਰ ਵਿੱਚ ਕੌਂਸਲ ਨੂੰ ਇਹ ਬੇਲੋੜਾ ਖਰਚ ਨਹੀਂ ਜਾਪਦਾ ਤਾਂ ਤੁਸੀਂ ਕੀ ਕਰੋਗੇ?
Melbourne ਸ਼ਹਿਰ ਨੂੰ ਦੇਸ਼ ਦੀ Cultural Capital ਕਹਿ ਲਿਆ ਜਾਂਦਾ ਹੈ। ਹੁਣ art ਅਤੇ culture ਨੂੰ ਸਾਬਤ ਕਰਨ ਲਈ Melbourne ਸਿਟੀ ਕੌਂਸਲ ਕਿਸੇ ਵੀ ਹੱਦ ਤੱਕ ਚਲੀ ਜਾਂਦੀ ਹੈ। ਤਾਜ਼ਾ ਉਦਾਹਰਣ Southbank art commission ਤਹਿਤ ਲੱਗਣ ਵਾਲਾ ਇਹ ਕੰਗਾਰੂ ਦਾ ਬੁੱਤ ਹੈ।

Sep 18, 2024

20 min

Sep 18, 2024

38 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Sep 18, 2024

38 min

Sep 17, 2024

1 hr 4 min

YashਤੇVishalਦਾShow The show always started with an opening song. This time, the opening song was a Kashmiri folk song, Hukkus Bukkus. As the song was in Kashmiri language, Vishal explained in Punjabi what is the song all about and the story behind the song.Then, in the next segment,, Yash talked about Miniature Painting. How has art become so popular, and in which regions can you find miniature artworks?The show continued with  Australian interesting stories. This time, Vishal covered the Melbourne Tram service, when trams are running in Melbourne, how big the network is, and some other facts about it.The next segment was 90s nostalgia, in which Yash and Vishal shared some iconic advertisements and their punchline and jingles. Those advertisements are still in everyone's memory even though they have stopped.Then, in the next segment, Yash always takes a food item or cuisine and talks about it. This time, she chose the Rajasthani non-vegetarian recipe, Laal Maas. She also shares the facts of how old the recipe is and why it is so popular.In the end, we sum up with listeners' messages.

Sep 17, 2024

1 hr 4 min

Sep 17, 2024

14 min

I am committed to  an open  honest, transparent council should i be elected in quarters ward I am fully Independent not part of any Political Party Iam committed to better spending of ratepayers funds as i know the communities needs having lived here for 26 years I am well qualified to be a councillor having been a community leader for the last couple of years in my role as president of the Cranbourne Chamber of Commerce

Sep 17, 2024

14 min

Sep 17, 2024

21 min

ਪੰਜਾਬ ਸਰਕਾਰ ਨੇ ਸੂਬੇ ਦੀ ਨਵੀਂ ਖੇਤੀਬਾੜੀ ਨੀਤੀ ਦਾ ਖਰੜਾ ਜਾਰੀ ਕਰ ਦਿੱਤਾ ਹੈ, ਜਿਸਨੂੰ ਹੁਣ ਕਿਸਾਨ ਜਥੇਬੰਦੀਆਂ (ਸਿਆਸੀ ਅਤੇ ਗੈਰ-ਸਿਆਸੀ) ਕੋਲ ਸੁਝਾਅ ਲਈ ਭੇਜਿਆ ਗਿਆ ਹੈ। ਕਿਸਾਨਾਂ ਦੇ ਸੁਝਾਅ ਮਿਲਣ ਤੋਂ ਬਾਅਦ ਹੀ ਇਸ ਨੀਤੀ ਨੂੰ ਅਮਲ ਵਿੱਚ ਲਿਆਉਣ ਦੀ ਯੋਜਨਾ ਹੈ। ਇਹ ਨੀਤੀ ਡਾ. ਸੁਖਪਾਲ ਸਿੰਘ ਦੀ ਅਗਵਾਈ ਹੇਠ 11 ਮੈਂਬਰੀ ਕਮੇਟੀ ਨੇ ਤਿਆਰ ਕੀਤੀ ਹੈ, ਜਿਸ ਵਿੱਚ ਪੰਜਾਬ ਦੇ ਇਕ ਲੱਖ ਤੋਂ ਵੱਧ ਲੋਕਾਂ ਦੇ ਸੁਝਾਵਾਂ ਸ਼ਾਮਲ ਕੀਤੇ ਗਏ ਹਨ। 

Sep 17, 2024

21 min

Sep 17, 2024

21 min

ਪੰਜ ਭਾਰਤੀ ਮੂਲ ਦੇ ਲੋਕਾਂ ਨੂੰ ਕੁਚਲ ਦੇਣ ਵਾਲੇ BMW ਡ੍ਰਾਈਵਰ ਦੀ ਕੋਰਟ ਪੇਸ਼ੀ 
Ballarat ਅਦਾਲਤ ਵਿੱਚ ਸੋਮਵਾਰ ਦੇ ਦਿਨ committal hearing ਦੇ ਪਹਿਲੇ ਦਿਨ Daylesford crash ਮਾਮਲੇ ਵਿੱਚ ਇੱਕ ਗਵਾਹ ਦੇ ਬਿਆਨ ਦਰਜ ਕੀਤੇ ਗਏ। 
Royal Daylesford Hotel ਦੇ ਠੀਕ ਸਾਹਮਣੇ ਬਣੀ ਸ਼ਰਾਬ ਅਤੇ ਮੀਟ ਦੀ ਦੁਕਾਨ ਦੇ ਮਾਲਕ Martin Hinck ਨੇ ਕੋਰਟ ਨੂੰ ਦੱਸਿਆ ਕਿ ਜਿਵੇਂ ਹੀ ਹਾਦਸੇ ਦੇ ਵਾਪਰਨ ਦੌਰਾਨ ਉਸਨੇ ਇੱਕ ਜੋਰਦਾਰ ਆਵਾਜ਼ ਸੁਣੀ ਤਾਂ ਉਹ ਭੱਜ ਕੇ ਕਾਰ ਕੋਲ ਗਿਆ ਅਤੇ ਵਿੱਚ ਬੈਠੇ William Swale ਦਾ ਚਿਹਰਾ ਵੇਖਿਆ। ਇੰਝ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਤਕੜੇ ਨਸ਼ੇ ਦੇ ਪ੍ਰਭਾਵ 'ਚ ਹੋਵੇ। ਉਸਦਾ ਰੰਗ ਉੱਡਿਆ ਪਿਆ ਸੀ, ਅੱਖਾਂ ਬੰਦ ਅਤੇ ਮੂੰਹ ਖੁੱਲ੍ਹਾ ਪਿਆ ਸੀ। 
ਚੇਤੇ ਕਰਵਾ ਦਈਏ ਕਿ ਨਵੰਬਰ 2022 ਨੂੰ ਵਿਕਟੋਰੀਆ ਦੇ ਖੇਤਰੀ ਇਲਾਕੇ Daylesford ਵਿੱਚ 66 ਸਾਲਾਂ William Swale ਨੇ ਆਪਣੀ ਚਿੱਟੇ ਰੰਗ ਦੀ BMW SUV ਕਾਰ ਹੋਟਲ ਦੇ ਬਾਹਰੀ lawn 'ਚ ਬੈਠੇ ਲੋਕਾਂ 'ਤੇ ਚੜ੍ਹਾ ਦਿੱਤੀ ਸੀ। 
ਇਸ ਹਾਦਸੇ ਵਿੱਚ ਸਾਰੇ ਹੀ ਭਾਰਤੀ ਮੂਲ ਦੇ ਲੋਕਾਂ ਦੀ ਜਾਨ ਚਲੀ ਗਈ ਸੀ। Pratibha Sharma (44), ਉਸਦੀ ਧੀ Anvi (9) , ਅਤੇ ਪਤੀ Jatin Kumar (30), ਅਤੇ  ਉਹਨਾਂ ਦਾ ਦੋਸਤ Vivek Bhatia (38), ਉਸਦਾ ਬੇਟਾ Vihaan (11) ਸਾਰੇ ਮੌਕੇ 'ਤੇ ਮ੍ਰਿਤ ਕਰਾਰ ਦੇ ਦਿੱਤੇ ਗਏ ਸਨ। 
Ballarat Magistrates Court ਵਿੱਚ ਇਹ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ William Swale ਸਾਲ 1994 ਤੋਂ diabetes ਦਾ ਮਰੀਜ਼ ਸੀ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਉਸਦਾ blood glucose ਹੇਠਾਂ ਚਲਾ ਗਿਆ ਸੀ ਅਤੇ ਉਸਨੂੰ hypoglycaemic attack ਆਇਆ ਸੀ। 

13 min

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਫਲੋਰੀਡਾ ਦੇ ਵੈਸਟ ਪਾਮ ਬੀਚ ਵਿੱਚ ਉਸ ਸਮੇਂ ਕੀਤੀ ਗਈ ਜਦੋਂ ਉਹ ਆਪਣੇ ਗੌਲਫ਼ ਕਲੱਬ ਵਿੱਚ ਖੇਡ ਰਹੇ ਸਨ। ਫੈਡਰਲ ਜਾਂਚ ਬਿਊਰੋ (FBI) ਦੇ ਅਧਿਕਾਰੀਆਂ ਨੇ ਹਮਲੇ ਨੂੰ ਨਾਕਾਮ ਬਣਾ ਕੇ ਮਸ਼ਕੂਕ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸਦੀ ਪਛਾਣ ਰਿਆਨ ਵੈਸਲੇ ਰਾਊਥ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਮੁਲਕੂ ਸੁਰੱਖਿਅਤ ਹਨ। ਇਸ ਘਟਨਾ ਤੋਂ ਨੌਂ ਹਫ਼ਤੇ ਪਹਿਲਾਂ, 13 ਜੁਲਾਈ ਨੂੰ ਪੈਨਸਿਲਵੇਨੀਆ ਵਿੱਚ ਚੋਣ ਰੈਲੀ ਦੌਰਾਨ ਵੀ ਇੱਕ ਹਮਲਾਵਰ ਨੇ ਟਰੰਪ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਈ ਸੀ, ਜਿਸ ਵਿੱਚ ਇਕ ਗੋਲੀ ਟਰੰਪ ਦੇ ਸੱਜੇ ਕੰਨ ਨੂੰ ਛੂਹ ਕੇ ਗੁਜ਼ਰ ਗਈ ਸੀ।

Sep 17, 2024

13 min

Sep 17, 2024

48 min

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Sep 17, 2024

48 min

Copyright 2026 All rights reserved.

Podcast Powered By Podbean

Version: 20241125